ਸਾਡਾ ਲਾਈਵ ਪ੍ਰੋਗਰਾਮ ਤੁਸੀਂ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ SBS ਦੇ ਡਿਜੀਟਲ ਰੇਡੀਓ ਉੱਤੇ, ਆਪਣੇ ਟੈਲੀਵਿਜ਼ਨ 'ਤੇ ਚੈਨਲ 305 ਉੱਤੇ,ਜਾਂ ਸਟ੍ਰੀਮ ਰਾਹੀਂ ਸੁਣ ਸਕਦੇ ਹੋ।
ਖਬਰਨਾਮਾ: ਆਸਟ੍ਰੇਲੀਆਈ ਸੁਪਰਮਾਰਕੀਟਾਂ ਹਨ ਦੁਨੀਆ ਦੀਆਂ ਸਭ ਤੋਂ ਵੱਧ ਲਾਭਕਾਰੀ ਸੁਪਰਮਾਰਕੀਟਾਂ ਵਿੱਚੋਂ ਇੱਕ

Aldi remains the cheapest supermarket to shop at Australia, according to the second quarterly Choice report into grocery pricing Source: AAP / DARREN ENGLAND/AAPIMAGE
ਆਸਟ੍ਰੇਲੀਅਨ ਕੰਪੀਟੀਸ਼ਨ ਅਤੇ ਕੰਜ਼ਿਊਮਰ ਕਮੀਸ਼ਨ ਨੇ ਦੇਸ਼ ਦੀਆਂ ਸੁਪਰਮਾਰਕੀਟਾਂ ਦੀਆਂ ਕੀਮਤ ਰਣਨੀਤੀਆਂ ਦੀ 12 ਮਹੀਨਿਆਂ ਦੀ ਜਾਂਚ ਤੋਂ ਬਾਅਦ ਆਪਣੀ ਅੰਤਿਮ ਰਿਪੋਰਟ ਜਾਰੀ ਕੀਤੀ ਹੈ, ਜਿਸ ਵਿੱਚ ਉਨ੍ਹਾਂ ਨੂੰ ਦੁਨੀਆ ਵਿੱਚ ਸਭ ਤੋਂ ਵੱਧ ਫਾਇਦੇ ਵਿਚ ਦੱਸਿਆ ਗਿਆ ਹੈ। ਅੱਜ ਦੀਆਂ ਮੁੱਖ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਖਬਰਾਂ ਜਾਨਣ ਲਈ ਸੁਣੋ ਐਸ ਬੀ ਐਸ ਪੰਜਾਬੀ ਦੀ ਇਹ ਪੇਸ਼ਕਾਰੀ....
Share