ਖਬਰਨਾਮਾਂ: ਐਸ ਬੀ ਐਸ ਪੰਜਾਬੀ ਤੋਂ ਆਸਟ੍ਰੇਲੀਆ ਦੀਆਂ ਮੁੱਖ ਖ਼ਬਰਾਂ: 20 ਮਾਰਚ 2025

Tablets fall from a jar of medication in Sydney, September 17, 2008. (AAP Image/Melanie Foster) NO ARCHIVING, EDITORIAL USE ONLY

Tablets fall from a jar of medication in Sydney, September 17, 2008. (AAP Image/Melanie Foster) NO ARCHIVING, EDITORIAL USE ONLY Source: AAP

ਗੱਠਜੋੜ ਨੇ ਪੁਸ਼ਟੀ ਕੀਤੀ ਹੈ ਕਿ ਉਹ ਲੇਬਰ ਪਾਰਟੀ ਵੱਲੋਂ ਐਲਾਨੇ ਫਾਰਮਾਸਿਊਟੀਕਲ ਬੈਨੀਫਿਟਸ ਸਕੀਮ 'ਤਹਿਤ ਸੂਚੀਬੱਧ ਦਵਾਈਆਂ ਦੀ ਕੀਮਤ ਨੂੰ ਘਟਾਉਣ ਵਾਲੇ ਵਾਅਦੇ ਦੀ ਬਰਾਬਰੀ ਕਰੇਗੀ। ਅਗਲੇ ਹਫ਼ਤੇ ਦੇ ਸੰਘੀ ਬਜਟ ਆਉਣ ਤੋਂ ਪਹਿਲਾਂ, ਅਲਬਨੀਜ਼ੀ ਸਰਕਾਰ ਦਾ ਕਹਿਣਾ ਹੈ ਕਿ ਜੇਕਰ ਉਹ ਦੁਬਾਰਾ ਚੁਣੀ ਜਾਂਦੀ ਹੈ ਤਾਂ ਉਹ ਪੀਬੀਐਸ 'ਤੇ ਦਵਾਈਆਂ ਦੀ ਕੀਮਤ ਨੂੰ $25 ਪ੍ਰਤੀ ਸਕ੍ਰਿਪਟ ਤੱਕ ਸੀਮਤ ਕਰੇਗੀ। ਇਹ ਕੀਮਤ ਮੌਜੂਦਾ ਕੈਪ ਤੋਂ $6.60 ਘੱਟ ਹੈ। ਅੱਜ ਦੀਆਂ ਮੁੱਖ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਖਬਰਾਂ ਜਾਨਣ ਲਈ ਸੁਣੋ ਐਸ ਬੀ ਐਸ ਪੰਜਾਬੀ ਦੀ ਇਹ ਪੇਸ਼ਕਾਰੀ.....


ਸਾਡੇ ਸਾਰੇ ਪੌਡਕਾਸਟ ਰਾਹੀਂ ਸੁਣੇ ਜਾ ਸਕਦੇ ਹਨ।


ਐਸ ਬੀ ਐਸ ਪੰਜਾਬੀ ਦੁਨੀਆ ਭਰ ਦੀਆਂ ਤਾਜ਼ਾ-ਤਰੀਨ ਖ਼ਬਰਾਂ ਸਮੇਤ ਉਨ੍ਹਾਂ ਕਹਾਣੀਆਂ ਨਾਲ ਜੋੜਦਾ ਹੈ ਜੋ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲੇ ਆਸਟ੍ਰੇਲੀਅਨ ਭਾਈਚਾਰੇ ਲਈ ਅਹਿਮ ਹਨ।



ਸਾਡਾ ਲਾਈਵ ਪ੍ਰੋਗਰਾਮ ਤੁਸੀਂ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ SBS ਦੇ ਡਿਜੀਟਲ ਰੇਡੀਓ ਉੱਤੇ, ਆਪਣੇ ਟੈਲੀਵਿਜ਼ਨ 'ਤੇ ਚੈਨਲ 305 ਉੱਤੇ,ਜਾਂ ਸਟ੍ਰੀਮ ਰਾਹੀਂ ਸੁਣ ਸਕਦੇ ਹੋ। ਹੋਰ ਜਾਣਕਾਰੀ ਲਈ ਸਾਨੂੰ , ਅਤੇ 'ਤੇ ਫਾਲੋ ਕਰੋ।



Share