ਖਬਰਨਾਮਾ: ਆਸਟ੍ਰੇਲੀਆ ਨੂੰ AUKUS ਭਾਈਵਾਲੀ ‘ਤੇ ਮੁੜ ਵਿਚਾਰ ਕਰਨ ਦੀ ਲੋੜ - ਸਾਬਕਾ ਪ੍ਰਧਾਨ ਮੰਤਰੀ ਮੈਲਕਮ ਟਰਨਬੁੱਲ

USS MINNESOTA PERTH

USS Minnesota (SSN-783) Virginia-class fast attack submarine off the coast of Perth, Western Australia, Sunday, March 16, 2025. (AAP Image/Pool, Colin Murty) NO ARCHIVING, EDITORIAL USE ONLY, POOL Credit: COLIN MURTY/AAPIMAGE

Get the SBS Audio app

Other ways to listen


Published 17 March 2025 3:21pm
Presented by Tejinder Pal Singh Hallan
Source: SBS

Share this with family and friends


ਸਾਬਕਾ ਲਿਬਰਲ ਪ੍ਰਧਾਨ ਮੰਤਰੀ ਮੈਲਕਮ ਟਰਨਬੁੱਲ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਨਹੀਂ ਲੱਗਦਾ ਕਿ ਆਸਟ੍ਰੇਲੀਆ ਨੂੰ ਅੂਖੂਸ਼ ਭਾਈਵਾਲੀ ਨਾਲ ਅੱਗੇ ਵਧਣਾ ਚਾਹੀਦਾ ਹੈ। ਚਿੰਤਾਵਾਂ ਇਹ ਹਨ ਕਿ ਕੀ ਇਹ ਸੌਦਾ ਟਰੰਪ ਪ੍ਰਸ਼ਾਸਨ ਦੇ ਅਧੀਨ ਨੇਪਰੇ ਚੜ ਸਕੇਗਾ? ਇਸਦੇ ਨਾਲ ਹੀ ਦਿਨ ਦੀਆਂ ਹੋਰ ਖ਼ਬਰਾਂ ਇਸ ਪੌਡਕਾਸਟ ਰਾਹੀਂ ਜਾਣੋ।


ਸਾਡੇ ਸਾਰੇ ਪੌਡਕਾਸਟ  ਰਾਹੀਂ ਸੁਣੇ ਜਾ ਸਕਦੇ ਹਨ। 

ਸਾਡਾ ਲਾਈਵ ਪ੍ਰੋਗਰਾਮ ਤੁਸੀਂ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ SBS ਦੇ ਡਿਜੀਟਲ ਰੇਡੀਓ ਉੱਤੇ, ਆਪਣੇ ਟੈਲੀਵਿਜ਼ਨ 'ਤੇ ਚੈਨਲ 305 ਉੱਤੇ,ਜਾਂ ਸਟ੍ਰੀਮ ਰਾਹੀਂ ਸੁਣ ਸਕਦੇ ਹੋ।

Share

Recommended for you