ਖ਼ਬਰ ਫਟਾਫੱਟ: ਫੈਡਰਲ ਚੋਣਾਂ, ਸੌਰਭ ਕਤਲਕਾਂਡ ਦੇ ਦੋਸ਼ੀ ਸਾਹਿਲ ਤੇ ਮੁਸਕਾਨ ਦੇ ਵਾਇਰਲ ਵੀਡੀਓ ਤੇ ਹਫ਼ਤੇ ਦੀਆਂ ਹੋਰ ਖਾਸ ਖ਼ਬਰਾਂ

Untitled design.jpg

Source: SBS

ਆਸਟ੍ਰੇਲੀਆਈ ਫੈਡਰਲ ਚੋਣਾਂ ਦਾ ਹੋਇਆ ਐਲਾਨ, ਸੋਸ਼ਲ ਮੀਡੀਆ 'ਤੇ ਸੌਰਭ ਕਤਲਕਾਂਡ ਦੇ ਕਥਿਤ ਦੋਸ਼ੀ ਮੁਸਕਾਨ ਤੇ ਸਾਹਿਲ ਦੀਆਂ ਨੱਚਦਿਆਂ ਦੀਆਂ ਵਾਇਰਲ ਵੀਡੀਓਜ਼ ਬਣ ਰਹੀਆਂ ਹਨ ਚਰਚਾ ਦਾ ਵਿਸ਼ਾ। ਇਸ ਹਫ਼ਤੇ ਦੀਆਂ ਹੋਰ ਖਾਸ ਖ਼ਬਰਾਂ ਸੁਣੋ ਕੁਝ ਹੀ ਮਿੰਟਾਂ 'ਚ...


ਸਾਡੇ ਸਾਰੇ ਪੌਡਕਾਸਟ ਰਾਹੀਂ ਸੁਣੇ ਜਾ ਸਕਦੇ ਹਨ।

ਐਸ ਬੀ ਐਸ ਪੰਜਾਬੀ ਦੁਨੀਆ ਭਰ ਦੀਆਂ ਤਾਜ਼ਾ-ਤਰੀਨ ਖ਼ਬਰਾਂ ਸਮੇਤ ਉਨ੍ਹਾਂ ਕਹਾਣੀਆਂ ਨਾਲ ਜੋੜਦਾ ਹੈ ਜੋ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲੇ ਆਸਟ੍ਰੇਲੀਅਨ ਭਾਈਚਾਰੇ ਲਈ ਅਹਿਮ ਹਨ।

ਸਾਡਾ ਲਾਈਵ ਪ੍ਰੋਗਰਾਮ ਤੁਸੀਂ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ SBS ਦੇ ਡਿਜੀਟਲ ਰੇਡੀਓ ਉੱਤੇ, ਆਪਣੇ ਟੈਲੀਵਿਜ਼ਨ 'ਤੇ ਚੈਨਲ 305 ਉੱਤੇ,ਜਾਂ ਸਟ੍ਰੀਮ ਰਾਹੀਂ ਸੁਣ ਸਕਦੇ ਹੋ। ਹੋਰ ਜਾਣਕਾਰੀ ਲਈ ਸਾਨੂੰ , ਅਤੇ 'ਤੇ ਫਾਲੋ ਕਰੋ।

Share

Recommended for you