ਪਰਥ ਹਵਾਈ ਅੱਡੇ 'ਤੇ ਮਹਿਲਾ ਕਰਮੀ ਨਾਲ ਕੁੱਟਮਾਰ ਦੇ ਮਾਮਲੇ ਵਿੱਚ ਭਾਰਤੀ ਆਦਮੀ 'ਤੇ ਲੱਗਿਆ $7500 ਦਾ ਜੁਰਮਾਨਾ

AFP held Indian origin man for assaulting Perth airport staff..jpg

ਹਵਾਈ ਅੱਡੇ ਉੱਤੇ ਮੌਜੂਦ AFP ਅਧਿਕਾਰਿਆਂ ਨੇ 43 ਸਾਲਾ ਭਾਰਤੀ ਮੂਲ ਦੇ ਆਦਮੀ ਨੂੰ ਮਹਿਲਾ ਕਰਮਚਾਰੀ ਨਾਲ ਕੁੱਟਮਾਰ ਦੇ ਮਾਮਲੇ ਵਿੱਚ ਹਿਰਾਸਤ ਵਿੱਚ ਲੈ ਲਿਆ ਸੀ। Credit: Left Image Pexels, Right Image AFP

ਇੱਕ ਭਾਰਤੀ ਮੂਲ ਦੇ ਆਦਮੀ ਨੂੰ ਪਰਥ ਹਵਾਈ ਅੱਡੇ 'ਤੇ ਇੱਕ ਮਹਿਲਾ ਕਰਮਚਾਰੀ 'ਤੇ ਹਮਲਾ ਕਰਨ ਦਾ ਦੋਸ਼ੀ ਪਾਇਆ ਗਿਆ ਹੈ। ਅਦਾਲਤ ਨੇ ਇਸ 43 ਸਾਲਾ ਆਦਮੀ ਨੂੰ ਪੀੜਤ ਔਰਤ ਨੂੰ ਮੁਆਵਜ਼ੇ ਵਜੋਂ $7500 ਅਦਾ ਕਰਨ ਦੇ ਹੁਕਮ ਦੇ ਨਾਲ-ਨਾਲ 7 ਮਹੀਨੇ 15 ਦਿਨ ਦੀ ਕੈਦ ਦੀ ਸਜ਼ਾ ਵੀ ਸੁਣਾਈ ਹੈ। ਇਸ ਆਦਮੀ ਨੇ ਏਅਰਪੋਰਟ ਕਾਊਂਟਰ 'ਤੇ ਕੁੱਟਮਾਰ ਕਿਉਂ ਕੀਤੀ ? ਕੀ ਹੈ ਪੂਰਾ ਮਾਮਲਾ, ਜਾਨਣ ਲਈ ਸੁਣੋ ਐਸ ਬੀ ਐਸ ਪੰਜਾਬੀ ਦਾ ਇਹ ਪੌਡਕਾਸਟ...


LISTEN TO
Punjabi_250325_perthcase.mp3 image

ਪਰਥ ਹਵਾਈ ਅੱਡੇ 'ਤੇ ਮਹਿਲਾ ਕਰਮੀ ਨਾਲ ਕੁੱਟਮਾਰ ਦੇ ਮਾਮਲੇ ਵਿੱਚ ਭਾਰਤੀ ਆਦਮੀ 'ਤੇ ਲੱਗਿਆ $7500 ਦਾ ਜੁਰਮਾਨਾ

SBS Punjabi

26/03/202503:43

ਸਾਡੇ ਸਾਰੇ ਪੌਡਕਾਸਟ ਰਾਹੀਂ ਸੁਣੇ ਜਾ ਸਕਦੇ ਹਨ।

ਐਸ ਬੀ ਐਸ ਪੰਜਾਬੀ ਦੁਨੀਆ ਭਰ ਦੀਆਂ ਤਾਜ਼ਾ-ਤਰੀਨ ਖ਼ਬਰਾਂ ਸਮੇਤ ਉਨ੍ਹਾਂ ਕਹਾਣੀਆਂ ਨਾਲ ਜੋੜਦਾ ਹੈ ਜੋ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲੇ ਆਸਟ੍ਰੇਲੀਅਨ ਭਾਈਚਾਰੇ ਲਈ ਅਹਿਮ ਹਨ।

ਸਾਡਾ ਲਾਈਵ ਪ੍ਰੋਗਰਾਮ ਤੁਸੀਂ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ SBS ਦੇ ਡਿਜੀਟਲ ਰੇਡੀਓ ਉੱਤੇ, ਆਪਣੇ ਟੈਲੀਵਿਜ਼ਨ 'ਤੇ ਚੈਨਲ 305 ਉੱਤੇ,ਜਾਂ ਸਟ੍ਰੀਮ ਰਾਹੀਂ ਸੁਣ ਸਕਦੇ ਹੋ। ਹੋਰ ਜਾਣਕਾਰੀ ਲਈ ਸਾਨੂੰ , ਅਤੇ 'ਤੇ ਫਾਲੋ ਕਰੋ।

Share

Recommended for you