ਵੱਡੀ ਕਾਮਯਾਬੀ: ਆਸਟ੍ਰੇਲੀਆ ‘ਚ ਪਹਿਲੀ ਵਾਰ ਇੱਕ ਵਿਅਕਤੀ ‘ਚ ਪੂਰੀ ਤਰ੍ਹਾਂ ਨਕਲੀ ਦਿਲ ਦਾ ਸਫਲ ਟ੍ਰਾਂਸਪਲਾਂਟ ਹੋਇਆ

The artificial heart (SBS).jpg

The artificial heart. Source: SBS

ਆਸਟ੍ਰੇਲੀਆ ‘ਚ ਇੱਕ ਵਿਅਕਤੀ ਦੇ ਪੂਰੀ ਤਰ੍ਹਾਂ ਨਕਲੀ ਦਿਲ ਲਗਾਇਆ ਹਿਆ ਹੈ। ਇਹ ਵਿਅਕਤੀ ਦੁਨੀਆ ਦਾ ਅਜਿਹਾ ਪਹਿਲਾ ਇਨਸਾਨ ਹੈ ਜੋ ਨਕਲੀ ਦਿਲ ਦੀ ਸਫਲਤਾਪੂਰਵਕ ਸਰਜਰੀ ਤੋਂ ਬਾਅਦ ਘਰ ਚਲਾ ਗਿਆ। ਦਿਲ ਦਾ ਡੋਨਰ ਮਿਲਣ ਤੱਕ ਇਹ ਵਿਅਕਤੀ 100 ਤੋਂ ਵੀ ਵੱਧ ਦਿਨਾਂ ਤੱਕ ਇਸ ਨਕਲੀ ਡਿਵਾਈਸ ‘ਤੇ ਜ਼ਿੰਦਾ ਰਿਹਾ।


ਸਾਡੇ ਸਾਰੇ ਪੌਡਕਾਸਟ ਰਾਹੀਂ ਸੁਣੇ ਜਾ ਸਕਦੇ ਹਨ।

ਐਸ ਬੀ ਐਸ ਪੰਜਾਬੀ ਦੁਨੀਆ ਭਰ ਦੀਆਂ ਤਾਜ਼ਾ-ਤਰੀਨ ਖ਼ਬਰਾਂ ਸਮੇਤ ਉਨ੍ਹਾਂ ਕਹਾਣੀਆਂ ਨਾਲ ਜੋੜਦਾ ਹੈ ਜੋ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲੇ ਆਸਟ੍ਰੇਲੀਅਨ ਭਾਈਚਾਰੇ ਲਈ ਅਹਿਮ ਹਨ।

ਸਾਡਾ ਲਾਈਵ ਪ੍ਰੋਗਰਾਮ ਤੁਸੀਂ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ SBS ਦੇ ਡਿਜੀਟਲ ਰੇਡੀਓ ਉੱਤੇ, ਆਪਣੇ ਟੈਲੀਵਿਜ਼ਨ 'ਤੇ ਚੈਨਲ 305 ਉੱਤੇ,ਜਾਂ ਸਟ੍ਰੀਮ ਰਾਹੀਂ ਸੁਣ ਸਕਦੇ ਹੋ। ਹੋਰ ਜਾਣਕਾਰੀ ਲਈ ਸਾਨੂੰ , ਅਤੇ 'ਤੇ ਫਾਲੋ ਕਰੋ।

Share

Recommended for you