ਐਸ ਬੀ ਐਸ ਪੰਜਾਬੀ ਦੁਨੀਆ ਭਰ ਦੀਆਂ ਤਾਜ਼ਾ-ਤਰੀਨ ਖ਼ਬਰਾਂ ਸਮੇਤ ਉਨ੍ਹਾਂ ਕਹਾਣੀਆਂ ਨਾਲ ਜੋੜਦਾ ਹੈ ਜੋ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲੇ ਆਸਟ੍ਰੇਲੀਅਨ ਭਾਈਚਾਰੇ ਲਈ ਅਹਿਮ ਹਨ।
ਖ਼ਬਰਨਾਮਾ: ਫੈਡਰਲ ਬਜਟ ਦੀਆਂ ਟੈਕਸ ਕਟੌਤੀਆਂ ਨਾਲ ਆਸਟ੍ਰੇਲੀਅਨ ਲੋਕ ਤਿੰਨ ਸਾਲ ਵਿੱਚ $2,500 ਦੀ ਬੱਚਤ ਕਰ ਸਕਣਗੇ

Treasurer Jim Chalmers after delivering the 2025-26 Federal Budget in the House of Representatives, Parliament House in Canberra, Tuesday, March 25, 2025. Source: AAP / MICK TSIKAS/AAPIMAGE
ਪ੍ਰਧਾਨ ਮੰਤਰੀ ਐਂਥੋਨੀ ਅਲਬਾਨੀਜ਼ੀ ਕਹਿੰਦੇ ਹਨ ਕਿ ਫੈਡਰਲ ਬਜਟ ਵਿੱਚ ਪੇਸ਼ ਕੀਤੀਆਂ ਟੈਕਸ ਕਟੌਤੀਆਂ ਦੁਆਰਾ ਆਸਟ੍ਰੇਲੀਅਨ ਲੋਕ ਤਿੰਨ ਸਾਲਾਂ ਵਿੱਚ $2,500 ਦੀ ਬੱਚਤ ਕਰ ਸਕਣਗੇ। 2024 ਦੇ ਸਟੇਜ 3 ਟੈਕਸ ਕਟੌਤੀਆਂ ਤੋਂ ਬਾਅਦ ਲੇਬਰ ਸਰਕਾਰ 2026 ਅਤੇ 2027 ਵਿੱਚ 2 ਹੋਰ ਕਟੌਤੀਆਂ ਕਰਨ ਦੀ ਤਿਆਰੀ ਕਰ ਰਹੀ ਹੈ। ਪਰ ਵਿਰੋਧੀ ਪੀਟਰ ਡੱਟਨ ਇਸ ਦਾ ਵਿਰੋਧ ਕਰਦੇ ਹੋਏ ਇਨ੍ਹਾਂ ਕਟੌਤੀਆਂ ਨੂੰ ਚੋਣੀ ਰਿਸ਼ਵਤ ਦੇ ਬਰਾਬਰ ਸਮਝਦੇ ਹਨ। ਪੂਰਾ ਵੇਰਵਾ ਇਸ ਆਡੀਉ ‘ਚ ਸੁਣੋ।
Share