ਐਸ ਬੀ ਐਸ ਪੰਜਾਬੀ ਦੁਨੀਆ ਭਰ ਦੀਆਂ ਤਾਜ਼ਾ-ਤਰੀਨ ਖ਼ਬਰਾਂ ਸਮੇਤ ਉਨ੍ਹਾਂ ਕਹਾਣੀਆਂ ਨਾਲ ਜੋੜਦਾ ਹੈ ਜੋ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲੇ ਆਸਟ੍ਰੇਲੀਅਨ ਭਾਈਚਾਰੇ ਲਈ ਅਹਿਮ ਹਨ।
ਪਹਿਲਗਾਮ ਵਿੱਚ ਹੋਏ ਹਮਲੇ ਤੋਂ ਬਾਅਦ ਭਾਰਤ ਨੇ ਕੀਤੀ ਜਵਾਬੀ ਕਾਰਵਾਈ - ਦੋਹਾਂ ਦੇਸ਼ਾਂ ਵਿਚਾਲੇ ਤਣਾਅ ਸਿਖਰ 'ਤੇ

Army soldiers stand guard at a mosque building damaged by a suspected Indian missile attack near Muzaffarabad, the capital of Pakistan controlled Kashmir, on Wednesday, May 7, 2025. (AP Photo/M.D. Mughal) Source: AP / M.D. Mughal/AP
ਪਾਕਿਸਤਾਨ ਅਤੇ ਪਾਕਿਸਤਾਨ ਪ੍ਰਸ਼ਾਸਿਤ ਕਸ਼ਮੀਰ ਵਿਚ ਲੰਘੀ ਰਾਤ ਕਈ ਥਾਵਾਂ ‘ਤੇ ਧਮਾਕਿਆਂ ਦੀ ਆਵਾਜ਼ ਸੁਣੀ ਗਈ ਹੈ ਜਿਸ ਦੇ ਚਲਦੇ ਭਾਰਤ ਨੇ 9 ਅਜਿਹੀਆਂ ਥਾਵਾਂ ਉੱਤੇ ਹਮਲੇ ਦੀ ਜਿੰਮੇਵਾਰੀ ਲਈ ਹੈ ਜੋ ਉਹਨਾਂ ਦੀ ਜਾਣਕਾਰੀ ਮੁਤਾਬਿਕ ਅੱਤਵਾਦੀ ਢਾਂਚੇ ਸਨ। ਇਸ ਦੇ ਨਤੀਜੇ ਵਜੋਂ ਫਿਲਹਾਲ 8 ਮੌਤਾਂ ਦਰਜ ਕੀਤੀਆਂ ਗਈਆਂ ਹਨ, ਪੂਰਾ ਵੇਰਵਾ ਅੱਜ ਦੇ ਖ਼ਬਰਨਾਮੇ ਵਿੱਚ ਸੁਣੋ।
Share