ਐਸ ਬੀ ਐਸ ਪੰਜਾਬੀ ਦੁਨੀਆ ਭਰ ਦੀਆਂ ਤਾਜ਼ਾ-ਤਰੀਨ ਖ਼ਬਰਾਂ ਸਮੇਤ ਉਨ੍ਹਾਂ ਕਹਾਣੀਆਂ ਨਾਲ ਜੋੜਦਾ ਹੈ ਜੋ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲੇ ਆਸਟ੍ਰੇਲੀਅਨ ਭਾਈਚਾਰੇ ਲਈ ਅਹਿਮ ਹਨ।

Victorian Premier Jacinta Allan speaks to media during a press conference in Melbourne. Source: AAP
Published
By Jasmeet Kaur
Source: SBS
Share this with family and friends
ਵਿਕਟੋਰੀਆ ਦੀ ਪ੍ਰੀਮੀਅਰ ਜਸਿੰਟਾ ਐਲਨ ਵੱਲੋਂ ਅਪਰਾਧਿਕ ਘਟਨਾਵਾਂ ਨੂੰ ਘਟਾਉਣ ਦੇ ਉਦੇਸ਼ ਨਾਲ ਜ਼ਮਾਨਤ ਸਬੰਧੀ ਨਵੇਂ ਕਾਨੂੰਨ ਲਾਗੂ ਕੀਤੇ ਜਾਣ ਦਾ ਪ੍ਰਸਤਾਵ ਪੇਸ਼ ਕੀਤਾ ਹੈ ਜੋ ਉਨ੍ਹਾਂ ਮੁਤਾਬਿਕ ਆਸਟ੍ਰੇਲੀਆ ਦੇ ‘ਸਭ ਤੋਂ ਕਠੋਰ ਜ਼ਮਾਨਤੀ ਕਾਨੂੰਨ' ਸਾਬਤ ਹੋਣਗੇ। ਇਨ੍ਹਾਂ ਕਾਨੂੰਨਾਂ ਵਿੱਚ ਜ਼ਮਾਨਤ ਵਾਸਤੇ ਇੱਕ ਕਠਿਨ ਪ੍ਰੀਖਿਆ ਹੋਵੇਗੀ ਜੋ ਕੇ ਪਹਿਲਾਂ ਦੀ ਪ੍ਰਕਿਰਿਆ ਨਾਲੋਂ ਕਿਤੇ ਔਖੀ ਹੋਵਗੀ। ਪੂਰਾ ਵੇਰਵਾ ਲੈਣ ਲਈ ਸੁਣੋ ਇਹ ਖ਼ਬਰਨਾਮਾ....
Share