ਖ਼ਬਰਨਾਮਾ: ਟ੍ਰੋਪੀਕਲ ਸਾਈਕਲੋਨ 'ਅਲਫਰੇਡ' ਦੇ ਆਉਣ ਦੇ ਸਮੇਂ ਨੂੰ ਲੈ ਕੇ ਨਵੀਂ ਅਪਡੇਟ

TROPICAL CYCLONE ALFRED

Workers repair damaged power lines from a fallen tree at Chinderah in Northern New South Wales , Thursday, March 6, 2025. A tropical cyclone set to bring heavy rainfall and damaging winds is expected to impact a part of the Australian coast for the first time in more than 50 years. Source: AAP / JASON O'BRIEN/AAPIMAGE

ਮੌਸਮ ਵਿਭਾਗ ਨੇ ਟ੍ਰੋਪੀਕਲ ਸਾਈਕਲੋਨ 'ਅਲਫਰੇਡ' ਦੇ ਆਉਣ ਦੇ ਸਮੇਂ ਨੂੰ ਲੈ ਕੇ ਨਵੀਂ ਅਪਡੇਟ ਕੀਤੀ ਹੈ। ਵਿਭਾਗ ਨੇ ਆਪਣੇ ਨਵੇਂ ਅਪਡੇਟ ਵਿੱਚ ਕਿਹਾ ਹੈ ਕਿ ਇਹ ਵੀਰਵਾਰ ਦੀ ਬਜਾਏ, ਸ਼ੁੱਕਰਵਾਰ ਦੀ ਸ਼ਾਮ ਨੂੰ ਲਗਭਗ 8 ਵਜੇ ਕੂਲੈਂਗੈਟਾ ਅਤੇ ਮਰੂਚੀਡੋਰ ਦੇ ਵਿਚਕਾਰ ਕੁਈਨਜ਼ਲੈਂਡ ਕੋਸਟ ਨੂੰ ਪਾਰ ਕਰੇਗਾ।


ਸਾਡੇ ਸਾਰੇ ਪੌਡਕਾਸਟ ਰਾਹੀਂ ਸੁਣੇ ਜਾ ਸਕਦੇ ਹਨ।

ਐਸ ਬੀ ਐਸ ਪੰਜਾਬੀ ਦੁਨੀਆ ਭਰ ਦੀਆਂ ਤਾਜ਼ਾ-ਤਰੀਨ ਖ਼ਬਰਾਂ ਸਮੇਤ ਉਨ੍ਹਾਂ ਕਹਾਣੀਆਂ ਨਾਲ ਜੋੜਦਾ ਹੈ ਜੋ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲੇ ਆਸਟ੍ਰੇਲੀਅਨ ਭਾਈਚਾਰੇ ਲਈ ਅਹਿਮ ਹਨ।

ਸਾਡਾ ਲਾਈਵ ਪ੍ਰੋਗਰਾਮ ਤੁਸੀਂ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ SBS ਦੇ ਡਿਜੀਟਲ ਰੇਡੀਓ ਉੱਤੇ, ਆਪਣੇ ਟੈਲੀਵਿਜ਼ਨ 'ਤੇ ਚੈਨਲ 305 ਉੱਤੇ,ਜਾਂ ਸਟ੍ਰੀਮ ਰਾਹੀਂ ਸੁਣ ਸਕਦੇ ਹੋ। ਹੋਰ ਜਾਣਕਾਰੀ ਲਈ ਸਾਨੂੰ , ਅਤੇ 'ਤੇ ਫਾਲੋ ਕਰੋ।

Share