ਖ਼ਬਰਨਾਮਾ: ਸਿਡਨੀ 'ਚ ਸੰਸਦ ਬਾਹਰ ਨਰਸਾਂ ਨੇ ਕੀਤੀ ਰੈਲੀ

NSW NURSES AND MIDWIVES SOLIDARITY ACTION

Nurses and medical professionals gather during a nurses and midwives rally against against hate speech, in Sydney, Thursday, February 13, 2025. Source: AAP / DEAN LEWINS/AAPIMAGE

ਨਿਊ ਸਾਊਥ ਵੇਲਜ਼ ਪਬਲਿਕ ਹੈਲਥ ਸਿਸਟਮ ਦੀਆਂ ਨਰਸਾਂ ਸਿਡਨੀ ਵਿੱਚ ਰਾਜ ਦੀ ਸੰਸਦ ਦੇ ਬਾਹਰ ਯਹੂਦੀ ਭਾਈਚਾਰੇ ਦੇ ਸਮਰਥਨ ਵਿੱਚ ਇੱਕ ਰੈਲੀ ਲਈ ਇਕੱਠੀਆਂ ਹੋਈਆਂ। ਪਹਿਲਾਂ ਇਸ ਰੈਲੀ ਦਾ ਮੰਤਵ ਯੂਨੀਅਨ ਦੇ ਤਨਖਾਹ ਵਿਵਾਦ ਨੂੰ ਲੈ ਕੇ ਸੀ ਪਰ ਫਿਰ ਉਹਨਾਂ ਯਹੂਦੀ ਭਾਈਚਾਰੇ ਖਿਲਾਫ ਹੋ ਰਹੀ ਹਿੰਸਾ ਨੂੰ ਆਪਣਾ ਟੀਚਾ ਬਣਾਇਆ।


ਸਾਡੇ ਸਾਰੇ ਪੌਡਕਾਸਟ ਰਾਹੀਂ ਸੁਣੇ ਜਾ ਸਕਦੇ ਹਨ।

ਐਸ ਬੀ ਐਸ ਪੰਜਾਬੀ ਦੁਨੀਆ ਭਰ ਦੀਆਂ ਤਾਜ਼ਾ-ਤਰੀਨ ਖ਼ਬਰਾਂ ਸਮੇਤ ਉਨ੍ਹਾਂ ਕਹਾਣੀਆਂ ਨਾਲ ਜੋੜਦਾ ਹੈ ਜੋ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲੇ ਆਸਟ੍ਰੇਲੀਅਨ ਭਾਈਚਾਰੇ ਲਈ ਅਹਿਮ ਹਨ।

ਸਾਡਾ ਲਾਈਵ ਪ੍ਰੋਗਰਾਮ ਤੁਸੀਂ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ SBS ਦੇ ਡਿਜੀਟਲ ਰੇਡੀਓ ਉੱਤੇ, ਆਪਣੇ ਟੈਲੀਵਿਜ਼ਨ 'ਤੇ ਚੈਨਲ 305 ਉੱਤੇ,ਜਾਂ ਸਟ੍ਰੀਮ ਰਾਹੀਂ ਸੁਣ ਸਕਦੇ ਹੋ। ਹੋਰ ਜਾਣਕਾਰੀ ਲਈ ਸਾਨੂੰ , ਅਤੇ 'ਤੇ ਫਾਲੋ ਕਰੋ।

Share