ਆਸਟ੍ਰੇਲੀਆ ਵਿੱਚ ਰਹਿਣ ਲਈ 'ਪ੍ਰੋਟੈਕਸ਼ਨ ਵੀਜ਼ਾ' ਅਰਜ਼ੀਆਂ ਵਿੱਚ ਭਾਰਤੀ ਅੱਗੇ, ਸਰਕਾਰ ਨੇ ਚੁੱਕਿਆ ਠੋਸ ਕਦਮ

Protection Visa.jpg

ਨਵੰਬਰ 2024 ਦੌਰਾਨ ਆਨਸ਼ੋਰ ਪ੍ਰੋਟੈਕਸ਼ਨ ਵੀਜ਼ਿਆਂ ਲਈ ਸਭ ਤੋਂ ਵੱਧ ਅਰਜ਼ੀਆਂ ਭਾਰਤੀਆਂ ਵੱਲੋਂ ਆਈਆਂ। Credit: Pixabay / Representational Only

ਗ੍ਰਹਿ ਮਾਮਲਿਆਂ ਦੇ ਵਿਭਾਗ ਦੇ ਅੰਕੜਿਆਂ ਨੇ ਖੁਲਾਸਾ ਕੀਤਾ ਹੈ ਕਿ ਆਸਟ੍ਰੇਲੀਆ ਵਿੱਚ ਭਾਰਤੀ ਮੂਲ ਦੇ ਲੋਕ 'ਪ੍ਰੋਟੈਕਸ਼ਨ ਵੀਜ਼ਾ' ਭਾਰੀ ਮਾਤਰਾ ਵਿੱਚ ਲਗਾ ਰਹੇ ਹਨ। ਇਹ ਵੀਜ਼ਾ ਉਨ੍ਹਾਂ ਲੋਕਾਂ ਲਈ ਹੈ ਜਿਨ੍ਹਾਂ ਨੂੰ ਆਪਣੇ ਦੇਸ਼ ਵਿੱਚ ਗੰਭੀਰ ਨੁਕਸਾਨ, ਜਾਨੀ ਖ਼ਤਰੇ ਦਾ ਡਰ, ਜਾਂ ਅਤਿਆਚਾਰ ਦਾ ਸਾਹਮਣਾ ਕਰਨਾ ਪੈਂਦਾ ਹੈ। ਪਰ ਹਾਲ ਹੀ ਦੇ ਮਹੀਨਿਆਂ ਵਿੱਚ ਇਸ ਵੀਜ਼ਾ ਲਈ ਭਾਰਤੀ ਲੋਕਾਂ ਵੱਲੋਂ ਦਿੱਤੀਆਂ ਅਰਜ਼ੀਆਂ ਨੇ ਫਲਸਤੀਨ, ਯੂਕਰੇਨ ਸਮੇਤ ਲਗਭਗ ਸਾਰੇ ਦੇਸ਼ਾਂ ਨੂੰ ਪਿੱਛੇ ਛੱਡ ਦਿੱਤਾ ਹੈ। ਕੀ ਭਾਰਤ ਦੇ ਹਾਲਾਤ ਅਸਲ ਵਿੱਚ ਇਹੋ ਜਿਹੇ ਹਨ ਜਾਂ ਫਿਰ ਅਜਿਹਾ ਸਿਰਫ ਇਸ ਵੀਜ਼ਾ ਦੀ ਦੁਰਵਰਤੋਂ ਦਾ ਨਤੀਜਾ ਹੈ? ਆਸਟ੍ਰੇਲੀਆ ਸਰਕਾਰ ਨੇ ਵੀ ਇਸ ਦਿਸ਼ਾ ਵਿੱਚ ਠੋਸ ਕਦਮ ਚੁੱਕੇ ਹਨ। ਇਹਨਾਂ ਬਾਰੇ ਵਿਸਥਾਰ ਵਿੱਚ ਜਾਨਣ ਲਈ ਸੁਣੋ ਇਹ ਪੇਸ਼ਕਾਰੀ.....


LISTEN TO
Punjabi_04032025_protection image

ਆਸਟ੍ਰੇਲੀਆ ਵਿੱਚ ਰਹਿਣ ਲਈ 'ਪ੍ਰੋਟੈਕਸ਼ਨ ਵੀਜ਼ਾ' ਅਰਜ਼ੀਆਂ ਵਿੱਚ ਭਾਰਤੀ ਅੱਗੇ, ਸਰਕਾਰ ਨੇ ਚੁੱਕਿਆ ਠੋਸ ਕਦਮ

SBS Punjabi

05/03/202508:23

Disclaimer: This content is for general information purposes only, and should not be used as a substitute for consultation with professional advisers.

ਸਾਡੇ ਸਾਰੇ ਪੌਡਕਾਸਟ ਰਾਹੀਂ ਸੁਣੇ ਜਾ ਸਕਦੇ ਹਨ।

ਐਸ ਬੀ ਐਸ ਪੰਜਾਬੀ ਦੁਨੀਆ ਭਰ ਦੀਆਂ ਤਾਜ਼ਾ-ਤਰੀਨ ਖ਼ਬਰਾਂ ਸਮੇਤ ਉਨ੍ਹਾਂ ਕਹਾਣੀਆਂ ਨਾਲ ਜੋੜਦਾ ਹੈ ਜੋ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲੇ ਆਸਟ੍ਰੇਲੀਅਨ ਭਾਈਚਾਰੇ ਲਈ ਅਹਿਮ ਹਨ।

ਸਾਡਾ ਲਾਈਵ ਪ੍ਰੋਗਰਾਮ ਤੁਸੀਂ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ SBS ਦੇ ਡਿਜੀਟਲ ਰੇਡੀਓ ਉੱਤੇ, ਆਪਣੇ ਟੈਲੀਵਿਜ਼ਨ 'ਤੇ ਚੈਨਲ 305 ਉੱਤੇ,ਜਾਂ ਸਟ੍ਰੀਮ ਰਾਹੀਂ ਸੁਣ ਸਕਦੇ ਹੋ। ਹੋਰ ਜਾਣਕਾਰੀ ਲਈ ਸਾਨੂੰ , ਅਤੇ 'ਤੇ ਫਾਲੋ ਕਰੋ।

Share

Recommended for you