'ਸੌਖੀ ਪੀ ਆਰ, ਕੰਮ ਦੇ ਕਾਨੂੰਨਾਂ ਵਿੱਚ ਰਾਹਤ': 482 ਦੀ ਥਾਂ 'ਤੇ ਆਏ ਆਸਟ੍ਰੇਲੀਆ ਦੇ 'ਸਕਿਲਜ਼ ਇਨ ਡਿਮਾਂਡ' ਵੀਜ਼ਾ ਦਾ ਕੀ ਹੋਵੇਗਾ ਅਸਰ?

skill in demand visa.jpg

'ਸਕਿਲਜ਼ਇਨ ਡਿਮਾਂਡ' (SID) ਵੀਜ਼ਾ 7 ਦਸੰਬਰ ਨੂੰ ਲਾਗੂ ਕੀਤਾ ਗਿਆ ਹੈ। Credit: Background Image: Pexels, Foreground: Canva

ਆਸਟ੍ਰੇਲੀਆ ਵਿੱਚ 'ਸਕਿਲਜ਼ ਇਨ ਡਿਮਾਂਡ' ਨਾਂ ਦਾ ਇੱਕ ਨਵਾਂ ਅਸਥਾਈ ਵੀਜ਼ਾ ਜਾਰੀ ਕੀਤਾ ਗਿਆ ਹੈ। ਇਸ ਵੀਜ਼ਾ ਰਾਹੀਂ ਉਨ੍ਹਾਂ ਹੁਨਰਮੰਦ ਲੋਕਾਂ ਨੂੰ ਆਸਟ੍ਰੇਲੀਆ ਵਿੱਚ ਬੁਲਾਇਆ ਜਾਵੇਗਾ ਜੋ ਇੱਥੋਂ ਦੀਆਂ ਸਥਾਨਕ ਹੁਨਰ ਘਾਟਾਂ ਭਾਵ local skill shortages ਨੂੰ ਪੂਰਾ ਕਰ ਸਕਣਗੇ। ਇਹ ਵੀਜ਼ਾ 7 ਦਸੰਬਰ 2024 ਨੂੰ ਲਾਗੂ ਕੀਤਾ ਗਿਆ ਹੈ ਅਤੇ ਇਹ 'ਟੈਮਪ੍ਰੇਰੀ ਸਕਿਲਜ਼ ਸ਼ੋਰਟੇਜ ਵੀਜ਼ਾ ਸਬਕਲਾਸ 482' ਦੀ ਥਾਂ ਲਵੇਗਾ। ਮਾਹਰਾਂ ਦਾ ਕਹਿਣਾ ਹੈ ਕਿ ਇਸ ਵੀਜ਼ਾ ਰਾਹੀਂ 'ਪੀ ਆਰ' ਸੌਖੀ ਹੋ ਸਕਦੀ ਹੈ। ਇਹ ਬਦਲਾਅ ਕਿਸਦੇ ਲਈ ਹਨ ਅਤੇ ਇਸਦਾ ਉਨ੍ਹਾਂ ਲੋਕਾਂ ਉੱਤੇ ਕੀ ਅਸਰ ਪਵੇਗਾ ਜੋ 482 ਵੀਜ਼ਾ ਲਈ ਅਰਜ਼ੀ ਦੇਣਾ ਚਾਹੁੰਦੇ ਸਨ, ਸੁਣੋ ਐਸ ਬੀ ਐਸ ਪੰਜਾਬੀ ਦੇ ਇਸ ਪੌਡਕਾਸਟ ਰਾਹੀਂ....


ਨਵਾਂ ਵੀਜ਼ਾ ਸਰਕਾਰ ਵਲੋਂ ਪੇਸ਼ ਕੀਤੇ ਗਏ ਹੁਨਰਮੰਦ ਵੀਜ਼ਾ ਪ੍ਰੋਗਰਾਮਾਂ ਵਿੱਚ ਹੋ ਰਹੇ ਬਦਲਾਵਾਂ ਦਾ ਹਿੱਸਾ ਹੈ। ਸਰਕਾਰ ਦਾ ਦਾਅਵਾ ਹੈ ਕਿ ਇਨ੍ਹਾਂ ਬਦਲਾਵਾਂ ਰਾਹੀਂ ਹੁਨਰਮੰਦ ਪ੍ਰਵਾਸ 'ਤੇ ਧਿਆਨ ਦਿੱਤਾ ਜਾ ਰਿਹਾ ਹੈ।
Navneet Singh.jpeg
ਨਵਨੀਤ ਸਿੰਘ, ਵੀਜ਼ਾ ਵਿਸ਼ੇ ਦੇ ਮਾਹਰ (Supplied by Mr Singh)
ਜਾਣੋ ਪੂਰੀ ਗੱਲਬਾਤ ਇਸ ਪੌਡਕਾਸਟ ਰਾਹੀਂ...........
LISTEN TO
Punjabi_17122024_482visa image

'ਸੌਖੀ ਪੀ ਆਰ, ਕੰਮ ਦੇ ਕਾਨੂੰਨਾਂ ਵਿੱਚ ਰਾਹਤ': 482 ਦੀ ਥਾਂ 'ਤੇ ਆਏ ਆਸਟ੍ਰੇਲੀਆ ਦੇ 'ਸਕਿਲਜ਼ ਇਨ ਡਿਮਾਂਡ' ਵੀਜ਼ਾ ਦਾ ਕੀ ਹੋਵੇਗਾ ਅਸਰ?

SBS Punjabi

20/12/202411:17

Podcast Collection: ਸਾਡੇ ਸਾਰੇ ਪੌਡਕਾਸਟ ਰਾਹੀਂ ਸੁਣੇ ਜਾ ਸਕਦੇ ਹਨ।

ਐਸ ਬੀ ਐਸ ਪੰਜਾਬੀ ਦੁਨੀਆ ਭਰ ਦੀਆਂ ਤਾਜ਼ਾ-ਤਰੀਨ ਖ਼ਬਰਾਂ ਸਮੇਤ ਉਨ੍ਹਾਂ ਕਹਾਣੀਆਂ ਨਾਲ ਜੋੜਦਾ ਹੈ ਜੋ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲੇ ਆਸਟ੍ਰੇਲੀਅਨ ਭਾਈਚਾਰੇ ਲਈ ਅਹਿਮ ਹਨ।

ਸਾਡਾ ਲਾਈਵ ਪ੍ਰੋਗਰਾਮ ਤੁਸੀਂ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ SBS ਦੇ ਡਿਜੀਟਲ ਰੇਡੀਓ ਉੱਤੇ, ਆਪਣੇ ਟੈਲੀਵਿਜ਼ਨ 'ਤੇ ਚੈਨਲ 305 ਉੱਤੇ,ਜਾਂ ਸਟ੍ਰੀਮ ਰਾਹੀਂ ਸੁਣ ਸਕਦੇ ਹੋ। ਹੋਰ ਜਾਣਕਾਰੀ ਲਈ ਸਾਨੂੰ , ਅਤੇ 'ਤੇ ਫਾਲੋ ਕਰੋ।

Disclaimer: This content is for general information purposes only, and should not be used as a substitute for consultation with professional advisers.

Share