'ਓਡ ਆਫ਼ ਰੀਮੇਬਰੈਂਸ': ANZAC ਡੇਅ 'ਤੇ ਕਵਿਤਾ ਰੂਪੀ ਸ਼ਰਧਾਂਜਲੀ ਪੰਜਾਬੀ ਵਿੱਚ

anzac day.png

ਆਸਟ੍ਰੇਲੀਅਨ ਰੱਖਿਆ ਬਲ ਦੇ ਮੈਂਬਰ ਦੀ ਵਰਦੀ 'ਤੇ ਸੇਵਾ ਦੇ ਮੈਡਲ ਦੇ ਨਾਲ ਸ਼੍ਰਧਾਂਜਲੀ ਲਈ ਇੱਕ ਫੁੱਲ। (AAP ਚਿੱਤਰ/ਬਿਆਂਕਾ ਡੀ ਮਾਰਚੀ)

'ਓਡ ਆਫ਼ ਰੀਮੈਂਬਰੈਂਸ' (Ode of Remembrance) ਇੱਕ ਕਵਿਤਾ ਹੈ ਜੋ ਆਮ ਤੌਰ 'ਤੇ ਜੰਗ ਦੇ ਸਮੇਂ ਦੇ ਬਲੀਦਾਨ ਦੀ ਯਾਦ ਵਿੱਚ ਐਨਜ਼ੈਕ ਡੇਅ (ANZAC Day) ਸੇਵਾਵਾਂ ਵਿੱਚ ਸੁਣਾਈ ਜਾਂਦੀ ਹੈ। ਆਸਟ੍ਰੇਲੀਅਨ ਵਾਰ ਮੈਮੋਰੀਅਲ ਦੇ ਸਹਿਯੋਗ ਨਾਲ, SBS ਇਹ ਕਵਿਤਾ ਰੂਪੀ ਸ਼ਰਧਾਂਜਲੀ ਪੰਜਾਬੀ ਵਿੱਚ ਪੇਸ਼ ਕਰਦਾ ਹੈ।


ਹੋਰ ਵੇਰਵੇ ਲਈ ਇਹ ਆਡੀਓ ਪੇਸ਼ਕਾਰੀ ਸੁਣੋ....
LISTEN TO
Punjabi_24042025_odeofrememberanceanzac image

'ਓਡ ਆਫ਼ ਰੀਮੇਬਰੈਂਸ': ANZAC ਡੇਅ 'ਤੇ ਕਵਿਤਾ ਰੂਪੀ ਸ਼ਰਧਾਂਜਲੀ ਪੰਜਾਬੀ ਵਿੱਚ

SBS Punjabi

00:45

ਸਾਡੇ ਸਾਰੇ ਪੌਡਕਾਸਟ ਰਾਹੀਂ ਸੁਣੇ ਜਾ ਸਕਦੇ ਹਨ।

ਐਸ ਬੀ ਐਸ ਪੰਜਾਬੀ ਦੁਨੀਆ ਭਰ ਦੀਆਂ ਤਾਜ਼ਾ-ਤਰੀਨ ਖ਼ਬਰਾਂ ਸਮੇਤ ਉਨ੍ਹਾਂ ਕਹਾਣੀਆਂ ਨਾਲ ਜੋੜਦਾ ਹੈ ਜੋ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲੇ ਆਸਟ੍ਰੇਲੀਅਨ ਭਾਈਚਾਰੇ ਲਈ ਅਹਿਮ ਹਨ।

ਸਾਡਾ ਲਾਈਵ ਪ੍ਰੋਗਰਾਮ ਤੁਸੀਂ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ SBS ਦੇ ਡਿਜੀਟਲ ਰੇਡੀਓ ਉੱਤੇ, ਆਪਣੇ ਟੈਲੀਵਿਜ਼ਨ 'ਤੇ ਚੈਨਲ 305 ਉੱਤੇ,ਜਾਂ ਸਟ੍ਰੀਮ ਰਾਹੀਂ ਸੁਣ ਸਕਦੇ ਹੋ। ਹੋਰ ਜਾਣਕਾਰੀ ਲਈ ਸਾਨੂੰ , ਅਤੇ 'ਤੇ ਫਾਲੋ ਕਰੋ।

Share