ਕੋਲੇ ਅਤੇ ਗੈਸ ਦੀਆਂ ਕੀਮਤਾਂ ਵਿੱਚ ਕਟੌਤੀ ਬਾਰੇ ਨੀਤੀ ਲਾਗੂ ਕਰਨ ਲਈ ਸਰਕਾਰ ਸਾਮਣੇ ਚੁਣੌਤੀਆਂ

High voltage electricity transmission lines are seen at the Liddell Power Station in Muswellbrook, New South Wales, Tuesday, September 19, 2017. Owner AGL has announced they plan to close the ageing coal fired power station in 2022, but Prime Minister Malcolm Turnbull is pushing for the plant to remain open. (AAP Image/Dan Himbrechts) NO ARCHIVING Source: AAP / DAN HIMBRECHTS/AAPIMAGE
ਪਿਛਲੇ ਹਫ਼ਤੇ ਰਾਸ਼ਟਰੀ ਮੰਤਰੀ ਮੰਡਲ ਨੇ ਬਾਰਾਂ ਮਹੀਨਿਆਂ ਲਈ ਗੈਸ ਦੀ ਕੀਮਤ 12 ਡਾਲਰ ਪ੍ਰਤੀ ਗੀਗਾਜੂਲ ਅਤੇ ਕੋਲੇ ਦੀ ਕੀਮਤ 125 ਡਾਲਰ ਪ੍ਰਤੀ ਟਨ ਸੀਮਤ ਕਰਨ ਲਈ ਸਹਿਮਤੀ ਦਿੱਤੀ ਸੀ। ਊਰਜਾ ਕੰਪਨੀਆਂ ਮੁਤਾਬਿਕ ਸਰਕਾਰ ਦੀ ਨਵੀਂ ਸਕੀਮ ਕੀਮਤਾਂ ਨੂੰ ਵਧਾਏਗੀ ਤੇ ਇਸ ਦਲੀਲ ਨਾਲ ਵਿਰੋਧ ਧਿਰ ਵੀ ਸਹਿਮਤੀ ਰਖਦੀ ਹੈ। ਪੂਰੀ ਜਾਣਕਾਰੀ ਲਈ ਸੁਣੋ ਇਹ ਆਡੀਓ ਰਿਪੋਰਟ....
Share