'ਮੈਂ ਕਦੇ ਰਸੋਈ ‘ਚ ਪੈਰ ਨਹੀਂ ਸੀ ਪਾਇਆ, ਹੁਣ ਸਾਰੇ ਕੰਮ ਆਪ ਕਰਦੀ ਹਾਂ' ਅੰਤਰਾਸ਼ਟਰੀ ਵਿਦਿਆਰਥੀਆਂ ਦੀਆਂ ਚੁਣੌਤੀਆਂ

International Students in Western Sydney

International Students at Western Sydney University, (L to R) Ekjot Singh, Gurkirpal Singh, Jasmine Kaur, Harpreet Kaur, Vidushi Sethi. Credit: Supplied

ਵੈਸਟਰਨ ਸਿਡਨੀ ਯੂਨੀਵਰਸਿਟੀ ‘ਚ ਨਵੇਂ ਆਏ ਪੰਜਾਬੀ ਵਿਦਿਆਰਥੀਆਂ ਨੇ ਐਸ ਬੀ ਐਸ ਪੰਜਾਬੀ ਨਾਲ ਗੱਲ ਕਰਦੇ ਹੋਏ ਪਰਵਾਸ ਤੋਂ ਬਾਅਦ ਇੱਥੇ ਰਹਿ ਕੇ ਆਉਂਦੀਆਂ ਮੁਸ਼ਕਿਲਾਂ ਬਾਰੇ ਸਾਂਝ ਪਾਈ। ਉਨ੍ਹਾਂ ਅਨੁਸਾਰ ਇੱਥੇ ਰਹਿਣ ਦੀਆਂ ਮੁਸ਼ਕਿਲਾਂ ਨੇ ਬਾਹਰਲੇ ਮੁਲਕ ਆਉਣ ਦੇ ਚਾਅ ਨੂੰ ਕੀਤਾ ਹੋਇਆ ਹੈ ਠੰਡਾ। ਭਾਰਤ ਵਿੱਚ ਰਹਿੰਦੇ ਹੋਏ ਵਿਦਿਆਰਥੀ ਆਖਰ ਕਿਉਂ ਬਾਹਰ ਜਾਣ ਦਾ ਦਬਾਅ ਮਹਿਸੂਸ ਕਰਦੇ ਹਨ? ਇਸ ਆਡੀਓ ਰਾਹੀਂ ਜਾਣੋ …



LISTEN TO
Punjabi_0302025_intstudentsMR image

'ਮੈਂ ਕਦੇ ਰਸੋਈ ‘ਚ ਪੈਰ ਨਹੀਂ ਸੀ ਪਾਇਆ, ਹੁਣ ਸਾਰੇ ਕੰਮ ਆਪ ਕਰਦੀ ਹਾਂ' ਅੰਤਰਾਸ਼ਟਰੀ ਵਿਦਿਆਰਥੀਆਂ ਦੀਆਂ ਚੁਣੌਤੀਆਂ

SBS Punjabi

18/12/202414:45

ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ ਸਾਡਾ ਪੰਜਾਬੀ ਪ੍ਰੋਗਾਮ ਸਾਊਥ ਏਸ਼ੀਅਨ 'ਤੇ ਸੁਣੋ। ਸਾਨੂੰ ਤੇਤੇ ਵੀ ਫਾਲੋ ਕਰੋ।



Share

Recommended for you