ਜ਼ਿੰਦਗੀ ਵਿਚਲੀਆਂ ਨਵੀਂਆਂ ਖੁਸ਼ੀਆਂ, ਨਵੇਂ ਰੋਸੇ, ਰੁੱਸਣਾ-ਰੁਸੋਓਣਾ ਅਤੇ ਮੰਨਣਾ-ਮਨਾਉਣਾ
Source: Pexels
ਅਸੀਂ ਅਕਸਰ ਆਪਣੇ ਆਲ਼ੇ-ਦੁਆਲ਼ੇ ਇੱਕ ਅਜਿਹੀ ਦੁਨੀਆ ਵਸਾ ਲੈਂਦੇ ਹਾਂ ਜੋ ਉਸ ਦੁਨੀਆ ਤੋਂ ਬਹੁਤ ਅਲੱਗ ਹੁੰਦੀ ਹੈ ਜਿਸ ਵਿੱਚ ਅਸੀਂ ਰਹਿ ਰਹੇ ਹੁੰਦੇ ਹਾਂ। ਕਈਆਂ ਲਈ ਪਰਿਵਾਰ ਹੀ ਓਹਨਾਂ ਦੀ ਦੁਨੀਆ ਹੈ ਤੇ ਕਈਆਂ ਲਈ ਕੰਮ ਹੀ ਓਹਨਾਂ ਦਾ ਸੰਸਾਰ। ਪਰ ਜੇ ਅਸੀਂ ਧਿਆਨ ਨਾਲ ਵੇਖੀਏ ਤਾਂ ਹਰ ਰਿਸ਼ਤਾ, ਹਰ ਕੰਮ ਸਾਡੀ ਜ਼ਿੰਦਗੀ ਵਿੱਚ ਹਾਸਿਆਂ ਦੇ ਰੋਸਿਆਂ ਦੇ ਰੰਗ ਖਿਲਾਰਦਾ ਹੈ। ਪਰ ਅਸੀਂ ਉਨੀ ਜਲਦੀ ਖੁਸ਼ ਨਹੀਂ ਹੁਦੇ ਜਿੰਨੀ ਜਲਦੀ ਨਰਾਜ਼ ਹੋ ਜਾਂਦੇ ਹਾ ਹੈ। ਦੱਸੋ, ਇਹ ਸੱਚ ਹੈ ਕੇ ਨਹੀਂ ? ਨੂਰ ਅੱਜ ਲੈ ਕੇ ਆਈ ਹੈ, ਕੁੱਝ ਨਵੀਂਆਂ ਮਹਿਕਾ, ਕੁੱਝ ਨਵੀਂਆਂ ਖੁਸ਼ੀਆ ਅਤੇ ਕੁੱਝ ਨਵੇ ਰੋਸੇ - 'ਕਦੀ ਜਿੱਤਣ ਦੇ ਬਹਾਨੇ ਤੇ ਕਦੀ ਹਾਰਨ ਪੱਜ, ਇੱਕ ਦੂਜੇ ਨੂੰ ਮਨਾਉਣ ਦੀ ਕੋਸ਼ਿਸ਼ ਕਰਨਾ ਰੱਜ ਰੱਜ।'
Share