ਨਰੋਈ ਸਿਹਤ ਅਤੇ ਤੰਦਰੁਸਤੀ ਬਰਕਰਾਰ ਰੱਖਣ ਲਈ ਲਗਾਤਾਰ ਕਾਰਜਸ਼ੀਲ ਰਹਿਣ ਦਾ ਸੁਨੇਹਾ ਦੇ ਰਹੇ ਹਨ 79 ਸਾਲਾ ਯੋਗਾ ਟੀਚਰ ਪਰਮਿੰਦਰ ਜੱਬਲ

16 x 9 - jabbal.png

Parminder Jabbal with her Sir John Monash awards. Credit: Supplied by Parminder Jabbal

ਪਰਮਿੰਦਰ ਜੱਬਲ਼ 79 ਸਾਲਾਂ ਦੀ ਉਮਰ ਵਿਚ ਆਨਲਾਈਨ ਯੋਗਾ ਕਲਾਸਾਂ ਲਗਾਉਂਦੇ ਹਨ ਅਤੇ ਹਾਲ ਹੀ ਵਿਚ ਉਹਨਾਂ ਨੂੰ ਮੋਨਾਸ਼ ਦੇ ਮੇਅਰ ਵਲੋਂ ‘ਸਰ ਜੌਨ ਮੋਨਾਸ਼ ਪੋਸਿਟਿਵ ਏਜਿੰਗ ਲੀਡਰਸ਼ਿਪ’ ਨਾਮੀ ਪੁਰਸਕਾਰ ਪ੍ਰਦਾਨ ਕੀਤਾ ਗਿਆ ਹੈ। ਵਡੇਰੀ ਉਮਰ ਵਿੱਚ ਆ ਕਿ ਵੀ ਸਿਹਤ ਨੂੰ ਤੰਦਰੁਸਤ ਕਿਸ ਤਰਾਂ ਰੱਖਿਆ ਜਾ ਸਕਦਾ ਹੈ, ਇਹ ਜਾਨਣ ਲਈ ਸੁਣੋ ਮਿਸ ਜੱਬਲ਼ ਨਾਲ ਇਹ ਗਲ ਬਾਤ।





Share