ਐਸ ਬੀ ਐਸ ਪੰਜਾਬੀ ਦੁਨੀਆ ਭਰ ਦੀਆਂ ਤਾਜ਼ਾ-ਤਰੀਨ ਖ਼ਬਰਾਂ ਸਮੇਤ ਉਨ੍ਹਾਂ ਕਹਾਣੀਆਂ ਨਾਲ ਜੋੜਦਾ ਹੈ ਜੋ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲੇ ਆਸਟ੍ਰੇਲੀਅਨ ਭਾਈਚਾਰੇ ਲਈ ਅਹਿਮ ਹਨ।
ਬਾਲੀਵੁੱਡ ਗੱਪਸ਼ੱਪ: ਡਾਕੂਮੈਂਟਰੀ ‘ਦਾ ਰੌਸ਼ਨਜ਼’ ਪਾਏਗੀ ਬਾਲੀਵੁੱਡ ਦਿੱਗਜ ਰਾਜੇਸ਼, ਰਾਕੇਸ਼ ਅਤੇ ਰਿਤਿਕ ਦੀਆਂ ਪ੍ਰਾਪਤੀਆਂ 'ਤੇ ਝਾਤ
The first look of 'The Roshans' shared by Netflix. Credit: Supplied/Netflix
ਨੈਟਫਲਿਕਸ ਵੱਲੋਂ 2025 ਵਿੱਚ ਰਿਲੀਜ਼ ਹੋਣ ਜਾ ਰਹੀ ਸੀਰੀਜ਼ ‘ਦਾ ਰੌਸ਼ਨਜ਼’ ਦਾ ਪੋਸਟਰ ਸੋਸ਼ਲ ਮੀਡੀਆ ਉੱਤੇ ਸਾਂਝਾ ਕਰ ਦਿੱਤਾ ਗਿਆ ਹੈ। ਬਾਲੀਵੁੱਡ ਦੀਆਂ ਮਸ਼ਹੂਰ ਸ਼ਕਸੀਅਤਾਂ ਰਾਜੇਸ਼, ਰਾਕੇਸ਼, ਅਤੇ ਰਿਤਿਕ ਰੌਸ਼ਨ ਦੀ ਜ਼ਿੰਦਗੀ ਦੀਆਂ ਝਲਕੀਆਂ ਡਾਕੂਮੈਂਟਰੀ ਸੀਰੀਜ਼ ਦੇ ਰੂਪ ਵਿੱਚ 17 ਜਨਵਰੀ ਨੂੰ ਰਿਲੀਜ਼ ਹੋਣਗੀਆਂ। ਇਸ ਖ਼ਬਰ ਦਾ ਪੂਰਾ ਵੇਰਵਾ ਅਤੇ ਹੋਰਨਾਂ ਬਾਲੀਵੁੱਡ ਸਬੰਧਿਤ ਜਾਣਕਾਰੀਆਂ ਲਈ ਸੁਣੋ ਇਸ ਹਫ਼ਤੇ ਦੀ ਬਾਲੀਵੁੱਡ ਗੱਪਸ਼ੱਪ।
Share