ਪੰਜਾਬੀ ਡਾਇਸਪੋਰਾ: ਜਰਮਨੀ ਦੀ ਦਸਤਾਰਧਾਰੀ ਡਾਕਟਰ ਬਣੀ ਬਲਜੀਤ ਕੌਰPlay08:10 Source: Facebookਐਸ ਬੀ ਐਸ ਪੰਜਾਬੀView Podcast SeriesGet the SBS Audio appOther ways to listenApple PodcastsYouTubeSpotifyDownload (11.21MB) ਡੈਂਟਲ ਸਰਜਨ ਦੀ ਪੜ੍ਹਾਈ ਕਰਨ ਵਾਲੀ ਜਥੇਦਾਰ ਰੇਸ਼ਮ ਸਿੰਘ ਦੀ ਪੁੱਤਰੀ ਨੂੰ ਜਰਮਨੀ ਦੀ ਦਸਤਾਰਧਾਰੀ ਡਾਕਟਰ ਬਣਨ ਦਾ ਰੁਤਬਾ ਹਾਸਲ ਹੋਇਆ ਹੈ। ਪੰਜਾਬੀ ਡਾਇਸਪੋਰਾ ਨਾਲ ਜੁੜੀਆਂ ਹੋਰ ਖ਼ਬਰਾਂ ਜਾਨਣ ਲਈ ਪਰਮਿੰਦਰ ਸਿੰਘ ‘ਪਾਪਾਟੋਏਟੋਏ’ ਦੀ ਜ਼ੁਬਾਨੀ ਸੁਣੋ ਇਹ ਖਾਸ ਰਿਪੋਰਟ……ਵਿਦੇਸ਼ਾਂ ਵਿੱਚ ਵੱਸਦੇ ਪੰਜਾਬੀਆਂ ਦੀਆਂ ਪ੍ਰਾਪਤੀਆਂ ਅਤੇ ਖਬਰਾਂ ਬਾਰੇ ਹੋਰ ਜਾਣਕਾਰੀ ਲਈ ਉੱਪਰ ਦਿੱਤੇ ਆਡੀਓ ਬਟਨ ‘ਤੇ ਕਲਿੱਕ ਕਰੋ।ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ ਸਾਡਾ ਪੰਜਾਬੀ ਪ੍ਰੋਗਾਮ ਸਾਊਥ ਏਸ਼ੀਅਨ 'ਤੇ ਸੁਣੋ। ਸਾਨੂੰ ਫੇਸਬੁੱਕ ਤੇ X 'ਤੇ ਵੀ ਫਾਲੋ ਕਰੋ।ਇਹ ਵੀ ਜਾਣੋਪੰਜਾਬੀ ਡਾਇਸਪੋਰਾ: ਨਿਊਜ਼ੀਲੈਂਡ 'ਚ 25 ਸਾਲਾ ਪੰਜਾਬੀ ਸਕਿਓਰਿਟੀ ਗਾਰਡ ਦੀ ਹੱਤਿਆਪੰਜਾਬੀ ਡਾਇਸਪੋਰਾ: ਇੰਗਲੈਂਡ ਦੇ ਅਰਮਾਨ ਸਿੰਘ ਕਤਲ ਮੁਕੱਦਮੇ ਵਿਚ 5 ਭਾਰਤੀ ਨੌਜਵਾਨ ਦੋਸ਼ੀਪੰਜਾਬੀ ਡਾਇਸਪੋਰਾ: ਅੰਤਰਾਸ਼ਟਰੀ ਮੰਚ ‘ਤੇ ਚਮਕ ਰਹੇ ਹਨ ਪੰਜਾਬੀ ਨੌਜਵਾਨ ਕਲਾਕਾਰ ਜਸਲੀਨ ਕੌਰ ਅਤੇ ਕ੍ਰਿਕਟ ਖਿਡਾਰੀ ਇਸ਼ ਸੋਢੀShareLatest podcast episodesਨਿਊਜ਼ ਫਟਾਫੱਟ: ਵਿਆਜ ਦਰਾਂ ਵਿੱਚ ਕਟੌਤੀ ਤੋਂ ਕੈਨੇਡਾ ਵਿੱਚ ਹੋਈ ਚੋਰੀ ਲਈ ਪੰਜਾਬ 'ਚ ਛਾਪੇਮਾਰੀ: ਜਾਣੋ ਇਸ ਹਫਤੇ ਦੀਆਂ ਮੁੱਖ ਖਬਰਾਂ'ਵਿਦੇਸ਼ਾਂ 'ਚ ਪੰਜਾਬੀ ਭਾਸ਼ਾ ਨੂੰ ਮਿਲ ਰਿਹਾ ਸਨਮਾਨ ਸ਼ਲਾਘਾਯੋਗ': ਪੰਜਾਬੀ ਵਿਦਵਾਨ ਡਾ. ਸੁਰਜੀਤ ਸਿੰਘ ਭੱਟੀਖਬਰਨਾਮਾ: ਸਰਕਾਰ ਨੇ ਪੀਟਰ ਡਟਨ ਵੱਲੋਂ ਵਾਧੂ ਨਾਗਰਿਕਤਾ ਸਮਾਰੋਹਾਂ ਵਾਲੇ ਦੋਸ਼ਾਂ ਨੂੰ ਕੀਤਾ ਰੱਦਸਾੜੀਆਂ ਤੋਂ ਲੈ ਕੇ ਭਾਂਡਿਆਂ ਤੱਕ: ਆਸਟ੍ਰੇਲੀਆ ਦੀ ਅਜਿਹੀ ਦੁਕਾਨ ਜੋ ਸਭਿਆਚਾਰਕ ਯਾਦਗਾਰਾਂ ਨੂੰ ਮੁੜ ਸੁਰਜੀਤ ਕਰ ਰਹੀ ਹੈRecommended for you07:40ਪੰਜਾਬੀ ਡਾਇਸਪੋਰਾ: ਇੰਗਲੈਂਡ 'ਚ ਚੈਰਿਟੀ ਸੰਸਥਾ ਦੇ ਨਾਂ 'ਤੇ ਧੋਖਾਧੜੀ ਕਰਨ ਵਾਲੇ ਪੰਜਾਬੀ ਮੂਲ ਦੇ ਭੈਣ-ਭਰਾ ਦੋਸ਼ੀ ਕਰਾਰ10:06Sukhjit Kaur Khalsa awarded OAM on Australia Day 2025