- 23 ਜੂਨ ਨੂੰ ਹੋਣ ਵਾਲੀ ਸੰਗਰੂਰ ਜ਼ਿਮਨੀ ਚੋਣ ਦਾ ਨਤੀਜਾ 26 ਜੂਨ ਨੂੰ ਐਲਾਨਿਆ ਜਾਵੇਗਾ।
- ਫੌਜੀ ਭਰਤੀ ਦੀ ਅਗਨੀਪੱਥ ਸਕੀਮ ਕਰਕੇ ਕਈ ਜਗਾਹ ਹਿੰਸਾ। ਫੌਜ ਵਲੋਂ ਸਕੀਮ ਵਾਪਿਸ ਨਾ ਲੈਣ ਦਾ ਐਲਾਨ।
- ਅਫਗਾਨਿਸਤਾਨ ਵਿੱਚ ਗੁਰਦੁਆਰਾ ਉੱਤੇ ਹੋਏ ਹਮਲੇ 'ਤੋਂ ਬਾਅਦ ਭਾਰਤ ਸਰਕਾਰ ਵਲੋਂ ਅਫ਼ਗ਼ਾਨੀ ਸਿੱਖਾਂ ਅਤੇ ਹਿੰਦੂਆਂ ਲਈ 100 ਈ ਵੀਜ਼ੇ ਜਾਰੀ।
ਇਸ ਬਾਰੇ ਵਿਸਥਾਰਤ ਜਾਣਕਾਰੀ ਲਈ ਪੂਰੀ ਆਡੀਓ ਰਿਪੋਰਟ ਸੁਣੋ:
LISTEN TO

ਪੰਜਾਬੀ ਡਾਇਰੀ: ਸੰਗਰੂਰ ਜ਼ਿਮਨੀ ਚੋਣ ਲਈ ਫਸਵਾਂ ਮੁਕਾਬਲਾ, ਆਪ ਲਈ ਬਣਿਆ ਵੱਕਾਰ ਦਾ ਸੁਆਲ
SBS Punjabi
08:07