ਖਬਰਨਾਮਾ: ਅਗਲੇ ਸਾਲ ਮਈ ਵਿੱਚ ਚੋਣ ਮੁੜ ਜਿੱਤਣ ਦੀ ਸੂਰਤ ਵਿੱਚ ਲੇਬਰ ਇੱਕ ਚਾਈਲਡ ਕੇਅਰ ਸਬਸਿਡੀ ਲਾਗੂ ਕਰੇਗੀ

Childcare.jpg

ਲੇਬਰ ਨੇ ਵਾਅਦਾ ਕੀਤਾ ਹੈ ਕਿ ਜੇ ਉਹ ਅਗਲੇ ਸਾਲ ਮਈ ਵਿੱਚ ਦੁਬਾਰਾ ਚੋਣ ਜਿੱਤ ਜਾਂਦੇ ਹਨ ਤਾਂ ਉਹ ਇੱਕ ਚਾਈਲਡ ਕੇਅਰ ਸਬਸਿਡੀ ਪੇਸ਼ ਕਰਨਗੇ Source: SBS

ਲੇਬਰ ਨੇ ਵਾਅਦਾ ਕੀਤਾ ਹੈ ਕਿ ਜੇ ਉਹ ਅਗਲੇ ਸਾਲ ਮਈ ਵਿੱਚ ਦੁਬਾਰਾ ਚੋਣ ਜਿੱਤ ਜਾਂਦੇ ਹਨ ਤਾਂ ਉਹ ਇੱਕ ਚਾਈਲਡ ਕੇਅਰ ਸਬਸਿਡੀ ਪੇਸ਼ ਕਰਨਗੇ। ਇੱਕ ਨਵੀਂ ਤਿੰਨ ਦਿਨਾਂ ਦੀ ਗਰੰਟੀ ਨੀਤੀ, ਉਸ ਗਤੀਵਿਧੀ ਟੈਸਟ ਦੀ ਥਾਂ ਲਵੇਗੀ, ਜਿਸ ਲਈ ਮਾਪਿਆਂ ਨੂੰ ਸਬਸਿਡੀਆਂ ਤੱਕ ਪਹੁੰਚ ਕਰਨ ਲਈ ਕੰਮ ਕਰਨ ਦੀ ਲੋੜ ਹੁੰਦੀ ਹੈ।


ਸਾਡੇ ਸਾਰੇ ਪੌਡਕਾਸਟ ਰਾਹੀਂ ਸੁਣੇ ਜਾ ਸਕਦੇ ਹਨ।

ਐਸ ਬੀ ਐਸ ਪੰਜਾਬੀ ਦੁਨੀਆ ਭਰ ਦੀਆਂ ਤਾਜ਼ਾ-ਤਰੀਨ ਖ਼ਬਰਾਂ ਸਮੇਤ ਉਨ੍ਹਾਂ ਕਹਾਣੀਆਂ ਨਾਲ ਜੋੜਦਾ ਹੈ ਜੋ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲੇ ਆਸਟ੍ਰੇਲੀਅਨ ਭਾਈਚਾਰੇ ਲਈ ਅਹਿਮ ਹਨ।

ਸਾਡਾ ਲਾਈਵ ਪ੍ਰੋਗਰਾਮ ਤੁਸੀਂ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ SBS ਦੇ ਡਿਜੀਟਲ ਰੇਡੀਓ ਉੱਤੇ, ਆਪਣੇ ਟੈਲੀਵਿਜ਼ਨ 'ਤੇ ਚੈਨਲ 305 ਉੱਤੇ,ਜਾਂ ਸਟ੍ਰੀਮ ਰਾਹੀਂ ਸੁਣ ਸਕਦੇ ਹੋ। ਹੋਰ ਜਾਣਕਾਰੀ ਲਈ ਸਾਨੂੰ , ਅਤੇ 'ਤੇ ਫਾਲੋ ਕਰੋ।


Share

Recommended for you