ਆਡੀਓ ਸੁਨਣ ਲਈ ਉੱਪਰ ਫੋਟੋ ‘ਤੇ ਦਿੱਤੇ ਆਡੀਓ ਆਈਕਨ ਉੱਤੇ ਕਲਿਕ ਕਰੋ...
ਵਹਿਮ ਭਰਮ ਅਤੇ ਲੋਕ ਵਿਸ਼ਵਾਸ ਦੀਆਂ ਗੱਲਾਂ

Source: Getty Images
ਸੁੱਖ-ਦੁੱਖ ਜ਼ਿੰਦਗੀ ਦਾ ਹਿੱਸਾ ਹਨ ਪਰ ਅਸੀਂ ਇਨ੍ਹਾਂ ਨੂੰ ਸ਼ਗਨਾਂ- ਅਪਸ਼ਗਨਾ, ਵਹਿਮ-ਭਰਮਾਂ ਨਾਲ ਜੋੜ ਦਿੱਤਾ ਹੈ। ਕੋਈ ਬਹੁਤਾ ਵਹਿਮੀ ਤੇ ਕੋਈ ਥੋੜਾ। ਅਸੀਂ ਸਾਰੇ ਆਪਣੇ ਵੱਡੇ ਵਡੇਰਿਆਂ ਤੋ ਵਹਿਮਾਂ-ਭਰਮਾਂ ਬਾਰੇ ਸੁਣਦੇ ਆਏ ਹਾਂ ਤੇ ਕਿਸੇ ਹੱਦ ਤੱਕ ਇਨ੍ਹਾਂ ਨੂੰ ਮੰਨਦੇ ਵੀ ਆਏ ਹਾਂ। ਸਾਡਾ ਜੇ ਕੋਈ ਕੰਮ ਸਿਰੇ ਚੜ੍ਹ ਜਾਏ ਤਾਂ ਉਸਨੂੰ ਚੰਗੇ ਸ਼ਗਨਾਂ ਨਾਲ ਜੋੜ ਦਿੰਦੇ ਹਾਂ ਤੇ ਜੇ ਕੋਈ ਕੰਮ ਵਿਗੜ ਜਾਏ ਤਾਂ ਉਸਨੂੰ ਅਪਸ਼ਗਨ ਨਾਲ ਜੋੜ ਦਿੰਦੇ ਹਾਂ। ਆਓ ਸੁਣੀਏ ਨਵਜੋਤ ਨੂਰ ਦੁਆਰਾ ਵਹਿਮਾਂ-ਭਰਮਾਂ ਬਾਰੇ ਇੱਕ ਵਿਸ਼ੇਸ਼ ਪੇਸ਼ਕਾਰੀ।
Share