ਉਪਲੱਬਧ ਅੰਕੜਿਆਂ ਤੋਂ ਇਹ ਜਾਣਕਾਰੀ ਮਿਲ਼ਦੀ ਹੈ ਕਿ ਇਸ ਵੇਲ਼ੇ ਘੱਟੋ ਘੱਟ 35,637 ਆਸਟ੍ਰੇਲੀਅਨ ਲੋਕਾਂ ਨੇ ਵਿਦੇਸ਼ ਮਾਮਲਿਆਂ ਅਤੇ ਵਪਾਰ ਵਿਭਾਗ ਕੋਲ ਘਰ ਪਰਤਣ ਲਈ ਆਪਣੀ ਦਿਲਚਸਪੀ ਦਰਜ ਕੀਤੀ ਹੈ, ਜਿਨ੍ਹਾਂ ਵਿਚੋਂ ਲਗਭਗ 10,000 ਭਾਰਤ ਵਿਚ ਫ਼ਸੇ ਹੋਏ ਹਨ।
ਏਅਰ ਇੰਡੀਆ ਦੇ ਕਾਰਜਕ੍ਰਮ ਅਨੁਸਾਰ ਭਾਰਤ ਤੋਂ ਆਸਟ੍ਰੇਲੀਆ ਤੋਂ ਚੱਲਣ ਵਾਲੀਆਂ ਇਨ੍ਹਾਂ ਉਡਾਣਾਂ ਦੀ ਸੂਚੀ ਇਸ ਪ੍ਰਕਾਰ ਹੈ
18- ਨਵੰਬਰ -20 ਏ ਆਈ 1302 ਦਿੱਲੀ 13:55 ਸਿਡਨੀ 08:20 (ਮੌਜੂਦਾ ਪੜਾਅ)
21- ਨਵੰਬਰ -20 ਏ ਆਈ 0302 ਦਿੱਲੀ 13:55 ਸਿਡਨੀ 08:20
25- ਨਵੰਬਰ -20 ਏ ਆਈ 1302 ਦਿੱਲੀ 13:55 ਸਿਡਨੀ 08:20
28-ਨਵੰਬਰ -20 ਏ ਆਈ 0302 ਦਿੱਲੀ 13:55 ਸਿਡਨੀ 08:20
02-ਦਸੰਬਰ 20 ਏ ਆਈ 1302 ਦਿੱਲੀ 13:55 ਸਿਡਨੀ 08:20
05-ਦਸੰਬਰ 20 ਏ ਆਈ 0302 ਦਿੱਲੀ 13:55 ਸਿਡਨੀ 08:20
09- ਦਸੰਬਰ 20 ਏ ਆਈ 1302 ਦਿੱਲੀ 13:55 ਸਿਡਨੀ 08:20
12- ਦਸੰਬਰ 20 ਏ ਆਈ 0302 ਦਿੱਲੀ 13:55 ਸਿਡਨੀ 08:20
16- ਦਸੰਬਰ 20 ਏ ਆਈ 1302 ਦਿੱਲੀ 13:55 ਸਿਡਨੀ 08:20
19- ਦਸੰਬਰ 20 ਏ ਆਈ 0302 ਦਿੱਲੀ 13:55 ਸਿਡਨੀ 08:20
23- ਦਸੰਬਰ 20 ਏ ਆਈ 1302 ਦਿੱਲੀ 13:55 ਸਿਡਨੀ 08:20
26-ਦਸੰਬਰ 20 ਏ ਆਈ 0302 ਦਿੱਲੀ 13:55 ਸਿਡਨੀ 08:20
: has announced eleven flights from New Delhi to Sydney as part of Phase VII of the Vande Bharat Mission. If you have any questions about these flights, please direct them to Air India. Schedule here:
ਭਾਰਤ ਸਰਕਾਰ ਨੇ ਆਪਣੇ ਨਾਗਰਿਕਾਂ ਲਈ ਆਸਟ੍ਰੇਲੀਆ ਤੋਂ ਵਤਨ ਵਾਪਸ ਪਰਤਣ ਦੀ ਕੋਸ਼ਿਸ਼ ਕਰ ਰਹੇ ਦੇਸ਼ਵਾਸੀਆਂ ਲਈ ਵੀ ਨਵੀਆਂ ਉਡਾਣਾਂ ਦੀ ਘੋਸ਼ਣਾ ਕੀਤੀ ਹੈ ਜਿਸ ਦਾ ਵੇਰਵਾ ਇਸ ਪ੍ਰਕਾਰ ਹੈ
20- ਨਵੰਬਰ -20 ਏ ਆਈ 0301 ਸਿਡਨੀ 10:15 ਦਿੱਲੀ 18:05
23- ਨਵੰਬਰ -20 ਏ ਆਈ 1301 ਸਿਡਨੀ 10:15 ਦਿੱਲੀ 18:05
27- ਨਵੰਬਰ -20 ਏ ਆਈ 0301 ਸਿਡਨੀ 10:15 ਦਿੱਲੀ 18:05
30-ਨਵੰਬਰ -20 ਏ ਆਈ 1301 ਸਿਡਨੀ 10:15 ਦਿੱਲੀ 18:05
04-ਦਸੰਬਰ 20 ਏ ਆਈ 0301 ਸਿਡਨੀ 10:15 ਦਿੱਲੀ 18:05
07-ਦਸੰਬਰ 20 ਏ ਆਈ 1301 ਸਿਡਨੀ 10:15 ਦਿੱਲੀ 18:05
11-ਦਸੰਬਰ -20 ਏ ਆਈ 0301 ਸਿਡਨੀ 10:15 ਦਿੱਲੀ 18:05
14-ਦਸੰਬਰ 20 ਏ ਆਈ 1301 ਸਿਡਨੀ 10:15 ਦਿੱਲੀ 18:05
18-ਦਸੰਬਰ 20 ਏ ਆਈ 0301 ਸਿਡਨੀ 10:15 ਦਿੱਲੀ 18:05
21- ਦਸੰਬਰ 20 ਏ ਆਈ 1301 ਸਿਡਨੀ 10:15 ਦਿੱਲੀ 18:05
25-ਦਸੰਬਰ 20 ਏ ਆਈ 0301 ਸਿਡਨੀ 10:15 ਦਿੱਲੀ 18:05
28-ਦਸੰਬਰ 20 ਏ ਆਈ 1301 ਸਿਡਨੀ 10:15 ਦਿੱਲੀ 18:05
01-ਜਨਵਰੀ-21 ਏ ਆਈ 0301 ਸਿਡਨੀ 10:15 ਦਿੱਲੀ 18:05
ਇਨ੍ਹਾਂ ਉਡਾਣਾਂ ਲਈ ਬੁਕਿੰਗ ਅਤੇ ਯਾਤਰੀ ਸਮਰੱਥਾ ਦੇ ਵੇਰਵੇ ਏਅਰ ਇੰਡੀਆ ਦੀ ਵੈਬਸਾਈਟ ਅਤੇ ਉਨ੍ਹਾਂ ਦੇ ਟਵਿੱਟਰ ਹੈਂਡਲ 'ਤੇ ਉਪਲਬਧ ਕਰਵਾਏ ਜਾਣਗੇ।ਆਸਟ੍ਰੇਲੀਆ ਵਿੱਚ ਲੋਕਾਂ ਨੂੰ ਇੱਕ-ਦੂਸਰੇ ਤੋਂ ਘੱਟੋ-ਘੱਟ 1.5 ਮੀਟਰ ਦੀ ਦੂਰੀ ‘ਤੇ ਰਹਿਣਾ ਚਾਹੀਦਾ ਹੈ। ਇਕੱਠਾਂ ਉੱਤੇ ਲੱਗੀਆਂ ਪਾਬੰਦੀਆਂ ਬਾਰੇ ਜਾਣਕਾਰੀ ਤੁਸੀਂ ਆਪਣੇ ਰਾਜ ਜਾਂ ਪ੍ਰਦੇਸ਼ ਦੀ ਵੈਬਸਾਈਟ ਤੋਂ ਲੈ ਸਕਦੇ ਹੋ।
Air India announces new flights under phase 7 of the Indian government's Vande Bharat Mission. Source: SBS
ਜੇ ਤੁਹਾਨੂੰ ਠੰਡ ਜਾਂ ਫਲੂ ਵਰਗੇ ਲੱਛਣ ਮਹਿਸੂਸ ਹੋ ਰਹੇ ਹਨ ਤਾਂ ਤੁਸੀਂ ਆਪਣੇ ਡਾਕਟਰ ਜਾਂ ਕਰੋਨਾਵਾਇਰਸ ਹੈਲਥ ਇਨਫੋਰਮੇਸ਼ਨ ਹੋਟਲਾਈਨ ਨੂੰ 1800 020 080 ‘ਤੇ ਫੋਨ ਕਰਦੇ ਹੋਏ ਟੈਸਟ ਕਰਵਾ ਸਕਦੇ ਹੋ।
ਐਸ ਬੀ ਐਸ ਆਸਟ੍ਰੇਲੀਆ ਭਰ ਵਿਚਲੇ ਵਿਆਪਕ ਭਾਈਚਾਰੇ ਨੂੰ ਕੋਵਿਡ-19 ਬਾਰੇ ਤਾਜ਼ਾ ਜਾਣਕਾਰੀ ਪ੍ਰਦਾਨ ਕਰਨ ਲਈ ਵਚਨਬੱਧ ਹੈ। 63 ਭਾਸ਼ਾਵਾਂ ਵਿੱਚ ਤਾਜ਼ੀਆਂ ਖਬਰਾਂ ਅਤੇ ਜਾਣਕਾਰੀ sbs.com.au/coronavirus ਉੱਤੇ ਉਪਲਬਧ ਹੈ।
ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਐਸ ਬੀ ਐਸ ਪੰਜਾਬੀ ਦਾ ਪ੍ਰੋਗਾਮ ਸੁਣੋ ਅਤੇ ਸਾਨੂੰ ਫੇਸਬੁੱਕ ਉੱਤੇ ਵੀ ਫਾਲੋ ਕਰੋ।