'43 ਸਾਲਾਂ ਬਾਅਦ ਕੀਤਾ ਗਿਆ ਡਿਪੋਰਟ': ਆਸਟ੍ਰੇਲੀਆ ਦਾ ਨਾਗਰਿਕਤਾ ਕਾਨੂੰਨ ਸਭ ਲਈ ਬਰਾਬਰ ਹੈPlay03:51 Credit: Pexels.ਐਸ ਬੀ ਐਸ ਪੰਜਾਬੀView Podcast SeriesGet the SBS Audio appOther ways to listenApple PodcastsYouTubeSpotifyDownload (3.86MB) ਆਸਟ੍ਰੇਲੀਆ ਦੇ ਸਿਟੀਜ਼ਨਸ਼ਿੱਪ ਕਾਨੂੰਨ ਤਹਿਤ ਜੋ ਵਿਅਕਤੀ ਆਸਟ੍ਰੇਲੀਆ ਦਾ ਸਿਟੀਜ਼ਨ ਨਹੀਂ ਹੈ ਅਤੇ 12 ਮਹੀਨੇ ਤੋਂ ਵੱਧ ਜੇਲ ਕੱਟ ਚੁੱਕਾ ਹੋਵੇ, ਉਸਨੂੰ ਕਰੈਕਟਰ ਟੈਸਟ ਫੇਲ ਹੋਣ 'ਤੇ ਡਿਪੋਰਟ ਕੀਤਾ ਜਾ ਸਕਦਾ ਹੈ। ਇਸੇ ਕਾਨੂੰਨ ਤਹਿਤ ਆਸਟ੍ਰੇਲੀਆ ਵਿੱਚ ਪਿਛਲੇ 43 ਸਾਲਾਂ ਤੋਂ ਰਹਿ ਰਹੇ 6 ਆਸਟ੍ਰੇਲੀਅਨ ਸਿਟੀਜ਼ਨ ਬੱਚਿਆਂ ਦੇ ਬਾਪ ਨੂੰ ਹਾਲ ਹੀ ਵਿੱਚ ਦੇਸ਼ ਨਿਕਾਲੇ ਦੇ ਹੁਕਮ ਸੁਣਾਏ ਗਏ ਹਨ।ਇਸ ਬਾਰੇ ਹੋਰ ਜਾਣਕਾਰੀ ਲਈ ਉੱਪਰ ਦਿੱਤੇ ਆਡੀਓ ਬਟਨ ‘ਤੇ ਕਲਿੱਕ ਕਰੋ।ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ ਸਾਡਾ ਪੰਜਾਬੀ ਪ੍ਰੋਗਰਾਮ ਐਸਬੀਐਸ ਸਾਊਥ ਏਸ਼ੀਅਨ 'ਤੇ ਸੁਣੋ। ਸਾਨੂੰ ਫੇਸਬੁੱਕ ਤੇ X ਉੱਤੇ ਵੀ ਫਾਲੋ ਕਰੋ।ਇਹ ਵੀ ਜਾਣੋ30 ਪੰਜਾਬੀ ਰੋਜ਼ਾਨਾ ਕੀਤੇ ਜਾਂਦੇ ਹਨ ਭਾਰਤ ਡਿਪੋਰਟਕਿਉਂ ਕੀਤਾ ਜਾ ਰਿਹਾ ਹੈ ਇਸ ਮਾਂ ਨੂੰ ਆਸਟ੍ਰੇਲੀਆ ਤੋਂ ਡਿਪੋਰਟShareLatest podcast episodesਖਬਰਨਾਮਾ : ਅਮਰੀਕਾ ਤੋਂ ਡਿਪੋਰਟ ਕੀਤੇ ਗਏ ਭਾਰਤੀਆਂ ਦੇ ਹੱਥਾਂ ‘ਚ ਹਥਕੜੀਆਂ ਅਤੇ ਲੱਤਾਂ ‘ਚ ਬੇੜੀਆਂ ਲਾਉਣ ਪ੍ਰਤੀ ਲੋਕਾਂ ਵਿੱਚ ਰੋਹਖ਼ਬਰ ਫਟਾਫੱਟ: ਪੂਰੇ ਹਫਤੇ ਦੀਆਂ ਉਹ ਖਬਰਾਂ ਜੋ ਚਰਚਾ ਦਾ ਵਿਸ਼ਾ ਬਣੀਆਂ ਰਹੀਆਂ, ਜਾਣੋ ਕੁਝ ਮਿੰਟਾਂ 'ਚ'ਬਿਜ਼ਨਸ ਕੋਸਟ ਅਸਿਸਟੇਂਸ ਗ੍ਰਾਂਟ' ਹਾਸਲ ਕਰਨ ਵਾਲਿਆਂ ਲਈ ਜਾਰੀ ਹਨ ਔਡਿਟਸੰਘਰਸ਼ ਕਰ ਰਹੀ ਮਾਨਸਿਕ ਸਿਹਤ ਪ੍ਰਣਾਲੀ ਵਿੱਚ ਪਿੱਛੇ ਪੈਂਦੇ ਜਾ ਰਹੇ ਹਨ ਨੌਜਵਾਨ