ਪੰਜਾਬ ਦੇ ਕਰੀਬ 57 ਖਤਰਨਾਕ ਗੈਂਗਾਂ ਨੂੰ 500 ਤੋਂ ਵੀ ਜਿਆਦਾ ਮੈਂਬਰਾਨ ਚਲਾ ਰਹੇ ਹਨ

Punjabi Diary

presented by Paramjit Sona Source: MPSingh

ਸਾਡੇ ਪੰਜਾਬ ਵਿਚਲੇ ਰਿਪੋਰਟਰ ਪਰਮਜੀਤ ਸੋਨਾਂ ਜੀ ਪੰਜਾਬੀ ਡਾਈਰੀ ਪੇਸ਼ ਕਰਦੇ ਹੋਏ ਅੱਜ ਸਾਨੂੰ ਦਸ ਰਹੇ ਹਨ ਕਿ ਪੰਜਾਬ ਸਰਕਾਰ ਵਧ ਰਹੇ ਗੈਂਗਾਂ ਦੀ ਸਮਸਿਆ ਨਾਲ ਨਜਿਠਣ ਵਾਸਤੇ ਇਕ ਨਵਾਂ ਕਾਨੂੰਨ ਹੋਂਦ ਵਿਚ ਲਿਆਣ ਜਾ ਰਹੀ ਹੈ।


ਪਰਮਜੀਤ ਸੋਨਾਂ ਜੀ ਪੰਜਾਬੀ ਡਾਈਰੀ ਪੇਸ਼ ਕਰਦੇ ਹੋਏ ਅੱਜ ਸਾਨੂੰ ਦਸ ਰਹੇ ਹਨ ਕਿ ਪੰਜਾਬ ਸਰਕਾਰ ਵਧ ਰਹੇ ਗੈਂਗਾਂ ਦੀ ਸਮਸਿਆ ਨਾਲ ਨਜਿਠਣ ਵਾਸਤੇ ਇਕ ਨਵਾਂ ਕਾਨੂੰਨ ਹੋਂਦ ਵਿਚ ਲਿਆਣ ਜਾ ਰਹੀ ਹੈ। ਅਤੇ ਨਾਲ ਹੀ ਪੰਜਾਬ ਦੇ ਵਿਰੋਧੀ ਧਿਰ ਦੇ ਨੇਤਾ ਸੁਖਪਾਲ ਸਿੰਘ ਖੇਹਰਾ ਦੀਆਂ ਮੁਸ਼ਕਲਾਂ ਵਿਚ ਉਹਨਾਂ ਦੇ ਡਰੱਗ ਮਾਫੀਆ ਨਾਲ ਹੋਣ ਵਾਲੇ ਸਬੰਧਾਂ ਵਾਲੀਆਂ ਖਬਰਾਂ ਕਾਰਨ, ਲਗਾਤਾਰ ਵਾਧਾ ਹੋ ਰਿਹਾ ਹੈ। ਰਾਸ਼ਟਰੀ ਪੱਧਰ ਦੀ ਖਬਰ ਅਨੁਸਾਰ ਪ੍ਰਧਾਨ ਮੰਤਰੀ ਮੋਦੀ ਛੋਟੇ ਅਦਾਰਿਆਂ ਨੂੰ ਜੀ ਐਸ ਟੀ ਵਿਚ ਕੁਝ ਰਿਆਇਤਾਂ ਦੇਣ ਦਾ ਐਲਾਨ ਕਿਸੇ ਵੀ ਸਮੇਂ ਕਰ ਸਕਦੇ ਹਨ।


Share