ਸਾਹਿਤ ਅਤੇ ਕਲਾ: ਕਿਤਾਬ ‘ਬਾਲ ਰੰਗ ’ ਦੀ ਪੜਚੋਲPlay07:50 Credit: Supplied by Sadia Rafique.ਐਸ ਬੀ ਐਸ ਪੰਜਾਬੀView Podcast SeriesGet the SBS Audio appOther ways to listenApple PodcastsYouTubeSpotifyDownload (7.18MB) ਪਾਕਿਸਤਾਨ ਦੀ ਲਿਖਾਰੀ ਨਿਗ਼ਾਤ ਖ਼ੁਰਸ਼ੀਦ ਦੀ ਲਿਖੀ ਇਸ ਕਿਤਾਬ ਨੂੰ ਬੱਚਿਆਂ ਨੂੰ ਪੰਜਾਬੀ ਬੋਲੀ ਨਾਲ ਜੋੜਨ ਦੀ ਕੋਸ਼ਿਸ਼ ਵਜੋਂ ਸਮਝਿਆ ਜਾ ਸਕਦਾ ਹੈ। ਇਸ ਕਿਤਾਬ ਵਿੱਚ ਬੱਚਿਆਂ ਲਈ ਅਣਗਿਣਤ ਕਵੀਤਾਵਾਂ ਹਨ ਜੋ ਕਿ ਪਾਠਕਾਂ ਨੂੰ ਕਾਫੀ ਪਸੰਦ ਆ ਰਹੀਆਂ ਹਨ। ਇਸ ਕਿਤਾਬ ਦੀ ਪੜਚੋਲ ਕਰ ਰਹੀ ਹੈ ਸਾਡੀ ਪਾਕਿਸਤਾਨ ਤੋਂ ਸਹਿਯੋਗੀ ਸਾਦੀਆ ਰਫ਼ੀਕ.....ਪੂਰੀ ਗੱਲਬਾਤ ਸੁਣਨ ਲਈ ਉਪਰ ਦਿੱਤੇ ਸਪੀਕਰ ਆਈਕਨ ਉੱਤੇ ਕਲਿੱਕ ਕਰੋ..ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ ਸਾਡਾ ਪੰਜਾਬੀ ਪ੍ਰੋਗਰਾਮ ਪੌਪ ਦੇਸੀ 'ਤੇ ਸੁਣੋ। ਸਾਨੂੰ ਫੇਸਬੁੱਕ ਤੇ X ਉੱਤੇ ਵੀ ਫਾਲੋ ਕਰੋ।ਇਹ ਵੀ ਜਾਣੋਸਾਹਿਤ ਅਤੇ ਕਲਾ: ਕਿਤਾਬ ‘ਸਾਹ ਦੇ ਸਰਗਮ ’ ਦੀ ਪੜਚੋਲਸਾਹਿਤ ਅਤੇ ਕਲਾ: ਕਿਤਾਬ ‘ਦਿਲ ਦੇ ਬੂਹੇ’ ਦੀ ਪੜਚੋਲਸਾਹਿਤ ਅਤੇ ਕਲਾ: ਕਿਤਾਬ ‘ਕਿੱਕਰਾਂ ਉੱਤੇ ਬੂਰ’ ਦੀ ਪੜਚੋਲShareLatest podcast episodesਖ਼ਬਰਨਾਮਾ: S&P 500 ਕੰਪਨੀਆਂ ਨੇ ਗਵਾਏ $2.4 ਟ੍ਰਿਲੀਅਨ, ਮਾਹਰਾਂ ਵੱਲੋਂ ਸੰਭਾਵੀ ਮੰਦੀ ਦੀ ਚਿਤਾਵਨੀ‘ਮੈਂ ਰੇਸ ਤੋਂ ਪਹਿਲਾਂ ਕੋਚ ਨੂੰ ਕਿਹਾ ਕਿ ਮੈਂ ਅੱਜ 10.2 ਭੱਜੂੰਗਾ’- 100m ਵਿੱਚ ਰਾਸ਼ਟਰੀ ਰਿਕਾਰਡ ਬਣਾਉਣ ਵਾਲੇ ਗੁਰਿੰਦਰਵੀਰ ਸਿੰਘਖਬਰਾਂ ਫਟਾਫੱਟ: ਟਰੰਪ ਦੇ ਟੈਰਿਫ, ਐੱਮਸੀਜੀ 'ਚ ਲੋਡਡ ਬੰਦੂਕਾਂ, ਪਾਸਟਰ ਬਜਿੰਦਰ ਨੂੰ ਉਮਰ-ਕੈਦ ਅਤੇ ਹਫ਼ਤੇ ਦੀਆਂ ਹੋਰ ਖਾਸ ਖ਼ਬਰਾਂਖਬਰਨਾਮਾਂ: ਅਮਰੀਕਾ ਦੇ ਟੈਰਿਫ ਕਾਰਨ ਪ੍ਰਭਾਵਿਤ ਉਦਯੋਗਾਂ ਨੂੰ ਸਰਕਾਰ ਦਵੇਗੀ ਮਾਲੀ ਸਹਾਇਤਾ