ਮੈਲਬੌਰਨ ਤੋਂ ਤਕਰੀਬਨ 100-ਕਿਲੋਮੀਟਰ ਦੂਰ ਡੇਲਸਫੋਰਡ ਕਸਬੇ ਵਿੱਚ ਇਹ ਦੁਰਘਟਨਾ ਓਦੋਂ ਵਾਪਰੀ ਜਦੋਂ ਇੱਕ ਕਾਰ ਨੇ ਰਾਇਲ ਹੋਟਲ ਦੇ ਬੀਅਰ ਗਾਰਡਨ ਵਿੱਚ ਬੈਠੇ ਲੋਕਾਂ ਵਿੱਚ ਟੱਕਰ ਮਾਰੀ।
ਪੁਲੀਸ ਵਲੋਂ ਇਸ ਸਬੰਧੀ 66-ਸਾਲਾ ਕਾਰ-ਚਾਲਕ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ।
ਇਸ ਦੁਖਦਾਈ ਘਟਨਾ ਪਿੱਛੋਂ ਆਸਟ੍ਰੇਲੀਆ ਵਸਦੇ ਭਾਈਚਾਰੇ ਵਿੱਚ ਸੋਗ ਦੀ ਲਹਿਰ ਹੈ।
ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਐਂਥੋਨੀ ਅਲਬਾਨੀਜ਼ ਵੱਲੋਂ ਵੀ ਇਸ ਘਟਨਾ 'ਤੇ ਦੁੱਖ ਪ੍ਰਗਟਾਇਆ ਗਿਆ ਹੈ।
ਹੋਰ ਜਾਣਕਾਰੀ ਲਈ ਇਹ ਆਡੀਓ ਰਿਪੋਰਟ ਸੁਣੋ....
LISTEN TO

ਆਸਟ੍ਰੇਲੀਆ ਵਿੱਚ ਹਾਦਸੇ 'ਚ ਮਾਰੇ ਗਏ ਭਾਰਤੀ ਮੂਲ ਦੇ 5 ਲੋਕਾਂ ਨੂੰ ਭਾਈਚਾਰੇ ਵੱਲੋਂ ਨਮ ਅੱਖਾਂ ਨਾਲ਼ ਸ਼ਰਧਾਂਜਲੀ
SBS Punjabi
11:39