ਐਸ ਬੀ ਐਸ ਪੰਜਾਬੀ ਨੂੰ ਦਿੱਤੇ ਬਿਆਨ ਵਿੱਚ ਵਿਕਟੋਰੀਆ ਪੁਲਿਸ ਨੇ ਕਿਹਾ ਕਿ ਡਰਾਈਵਰ ਇਸ ਸਮੇਂ ਪੁੱਛਗਿੱਛ ਲਈ 'ਠੀਕ' ਨਹੀਂ ਹੈ।
"ਟਰੱਕ ਡਰਾਈਵਰ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ ਜਿਥੇ ਉਸ ਦੇ ਕਈ ਦਿਨਾਂ ਤੱਕ ਰਹਿਣ ਦੀ ਉਮੀਦ ਹੈ" - ਵਿਕਟੋਰੀਆ ਪੁਲਿਸ
ਦੁਰਘਟਨਾ ਪਿਛਲੇ ਕਾਰਨਾਂ ਦੀ ਜਾਂਚ ਜਾਰੀ ਹੈ ਅਤੇ ਪੁਲਿਸ ਵੱਲੋਂ ਉਸ ਵੇਲ਼ੇ ਡਰਾਈਵਿੰਗ ਕਰ ਰਹੇ ਲੋਕਾਂ ਨੂੰ ਡੈਸ਼ਕੈਮ ਫੁਟੇਜ ਦੇਣ ਦੀ ਅਪੀਲ ਵੀ ਕੀਤੀ ਗਈ ਹੈ।
ਜਿਸਨੇ ਵੀ ਇਸ ਘਟਨਾ ਨੂੰ ਹੁੰਦਿਆਂ ਵੇਖਿਆ ਹੋਵੇ ਉਹ ਜਾਣਕਾਰੀ ਦੇਣ ਲਈ 1800 333 000 'ਤੇ ਸੰਪਰਕ ਕਰਨ ਜਾਂ www.crimestoppersvic.com.au ਉਤੇ ਆਨਲਾਈਨ ਗੁਪਤ ਰਿਪੋਰਟ ਵੀ ਜਮ੍ਹਾ ਕਰਵਾਈ ਜਾ ਸਕਦੀ ਹੈ।
![Emergency services at the scene of the fatal crash in Kew, Melbourne](https://images.sbs.com.au/drupal/yourlanguage/public/9fd37ee1-8515-4846-ab00-54440db58b01_1587966539.jpeg?imwidth=1280)
Emergency services at the scene of the fatal crash in Kew, Melbourne Source: AAP
ਹੋਰ ਜਾਣਕਾਰੀ ਲਈ ਇਹ ਖ਼ਬਰ ਅੰਗਰੇਜ਼ੀ ਵਿੱਚ ਪੜ੍ਹੋ: