ਈਦ ਮੁਬਾਰਕ: ਭਾਈਚਾਰਕ ਸਾਂਝ ਦਾ ਪ੍ਰਤੀਕ ਈਦ-ਉਲ-ਫ਼ਿਤਰ

Eid-al-Fitr

Muslims hug each other after offering 'Namaz' prayer at Idgah Mosque on the occasion of Eid-al-Fitr festival. Source: Photo by Vishal Bhatnagar/NurPhoto

ਈਦ ਉਲ-ਫ਼ਿਤਰ ਮੁਸਲਮਾਨਾਂ ਦਾ ਇੱਕ ਖੁਸ਼ੀ ਦਾ ਤਿਉਹਾਰ ਹੈ। ਮੁਸਲਮਾਨ ਭਾਈਚਾਰੇ ਦੇ ਲੋਕ ਰਮਦਾਨ-ਅਲ-ਮੁਬਾਰਕ ਦੇ ਪਵਿੱਤਰ ਮਹੀਨੇ ਦੇ ਬਾਅਦ ਈਦ ਦੇ ਜਸ਼ਨ ਮਨਾਉਂਦੇ ਹਨ। ਉਹ ਸਵੇਰੇ ਮਸੀਤ ਵਿੱਚ ਜਾ ਕੇ ਈਦ–ਉਲ-ਫ਼ਿਤਰ ਦੀ ਨਮਾਜ਼ ਪੜ੍ਹਦੇ ਹਨ ਅਤੇ ਪਰਿਵਾਰ ਵਾਲਿਆਂ ਅਤੇ ਦੋਸਤਾਂ-ਮਿੱਤਰਾਂ ਨੂੰ ਮਿਲਦੇ ਹਨ। ਮੁਸਲਿਮ ਅਤੇ ਗ਼ੈਰ-ਮੁਸਲਿਮ ਲੋਕ ਇਕ-ਦੂਜੇ ਨਾਲ ਗਲੇ ਮਿਲ ਕੇ ਸਾਂਝੇ ਰੂਪ ‘ਚ ਖੁਸ਼ੀਆਂ ਮਨਾਉਂਦੇ ਹਨ। ਪੇਸ਼ ਹੈ ਇਸ ਬਾਰੇ ਇੱਕ ਆਡੀਓ ਰਿਪੋਰਟ.....


Eid is celebrated throughout the world marking the end of the month of Ramadan and fasting period for Muslims.

Special prayers are offered in the morning in large gatherings usually in mosques.

People wear clothes that are made for the festive occasion.

Various types of meals, desserts and sweets are made and served at family gatherings.

Share