1 ਜੂਲਾਈ ਤੋਂ ਕੁੱਝ ਆਸਟ੍ਰੇਲੀਅਨ ਵੀਜ਼ਿਆਂ ਵਿੱਚ ਲਾਗੂ ਹੋਣਗੀਆਂ ਅਹਿਮ ਤਬਦੀਲੀਆਂ

Credit: Pexels.
ਮੁੱਖ ਪ੍ਰਵਾਸ ਬਦਲਾਵਾਂ ਵਿੱਚ 1 ਜੁਲਾਈ 2023 ਤੋਂ ਕੁੱਝ ਆਸਟ੍ਰੇਲੀਅਨ ਵੀਜ਼ਿਆਂ ਦੀ ਮੌਜੂਦਾ ਫੀਸ ਵਿੱਚ ਵਾਧਾ ਕੀਤਾ ਗਿਆ ਹੈ, ਅੰਤਰਾਸ਼ਟਰੀ ਵਿਦਿਆਰਥੀਆਂ 'ਤੇ ਕੰਮ ਕਰਨ ਦੇ ਘੰਟਿਆਂ ਦੀ ਸੀਮਾ ਮੁੜ ਲਾਗੂ ਹੋਵੇਗੀ, ਗ੍ਰੈਜੂਏਟਾਂ ਲਈ ਵੀ ਕੁੱਝ ਅਹਿਮ ਬਦਲਾਅ ਐਲਾਨੇ ਗਏ ਹਨ, ਵਿਸਥਾਰ ਵਿੱਚ ਜਾਨਣ ਲਈ ਸੁਣੋ ਇਹ ਖਾਸ ਪੌਡਕਾਸਟ...
Share