ਖ਼ਬਰਨਾਮਾ: ਬ੍ਰੈਡ ਬੈਟਿਨ ਸੰਭਾਲਣਗੇ ਵਿਕਟੋਰੀਆ ਦੀ ਵਿਰੋਧੀ ਲਿਬਰਲ ਪਾਰਟੀ ਦੀ ਕਮਾਨ

Lead Image (4).jpg

ਬ੍ਰੈਡ ਬੈਟਿਨ ਵਿਕਟੋਰੀਆ ਦੇ ਨਵੇਂ ਵਿਰੋਧੀ ਧਿਰ ਦੇ ਨੇਤਾ ਬਣੇ। Credit: Source: AAP / Joel Carrett

ਵਿਕਟੋਰੀਆ ਦੀ ਲਿਬਰਲ ਪਾਰਟੀ ਨੇ ਨਵਾਂ ਨੇਤਾ ਚੁਣ ਲਿਆ ਹੈ। ਵਿਰੋਧੀ ਧਿਰ ਦੇ ਪੁਲਿਸ ਬੁਲਾਰੇ ਬ੍ਰੈਡ ਬੈਟਿਨ ਨੇ ਪਾਰਟੀ ਦੀ ਅਗਵਾਈ ਕਰਨ ਲਈ ਜੌਨ ਪੇਸੂਟੋ ਨੂੰ ਪਿੱਛੇ ਛੱਡ ਦਿੱਤਾ ਹੈ। ਪਾਰਟੀ ਦੀ ਮੀਟਿੰਗ ਵਿੱਚ ਕੱਢੇ ਗਏ ਸੰਸਦ ਮੈਂਬਰ ਮੋਇਰਾ ਡੀਮਿੰਗ ਨੂੰ ਪਾਰਟੀ ਰੂਮ ਵਿੱਚ ਵਾਪਸ ਜਾਣ ਲਈ ਕੀਤੀ ਗਈ ਵੋਟ ਤੋਂ ਬਾਅਦ, ਪੇਸੂਟੋ ਦੇ ਵਿਰੁੱਧ ਇੱਕ ਮਤਾ ਪਾਇਆ ਗਿਆ ਸੀ। ਪੇਸੂਟੋ ਨੇ ਆਪਣੇ ਆਪ ਨੂੰ ਪਾਰਟੀ ਦੀ ਅਗਵਾਈ ਦੀ ਦੌੜ ਵਿੱਚੋਂ ਬਾਹਰ ਕਰ ਲਿਆ ਅਤੇ ਹੁਣ ਬੈਟਿਨ ਨੂੰ ਪਾਰਟੀ ਦਾ ਆਗੂ ਚੁਣਿਆ ਗਿਆ ਹੈ। ਇਹ ਅਤੇ ਹੋਰ ਖਬਰਾਂ ਲਈ ਸੁਣੋ ਇਹ ਪੌਡਕਾਸਟ...


LISTEN TO
Punjabi_27122024_newsflash image

ਖ਼ਬਰਨਾਮਾ: ਬ੍ਰੈਡ ਬੈਟਿਨ ਸੰਭਾਲਣਗੇ ਵਿਕਟੋਰੀਆ ਦੀ ਵਿਰੋਧੀ ਲਿਬਰਲ ਪਾਰਟੀ ਦੀ ਕਮਾਨ

SBS Punjabi

27/12/202402:55

Podcast Collection: ਸਾਡੇ ਸਾਰੇ ਪੌਡਕਾਸਟ ਰਾਹੀਂ ਸੁਣੇ ਜਾ ਸਕਦੇ ਹਨ।

ਐਸ ਬੀ ਐਸ ਪੰਜਾਬੀ ਦੁਨੀਆ ਭਰ ਦੀਆਂ ਤਾਜ਼ਾ-ਤਰੀਨ ਖ਼ਬਰਾਂ ਸਮੇਤ ਉਨ੍ਹਾਂ ਕਹਾਣੀਆਂ ਨਾਲ ਜੋੜਦਾ ਹੈ ਜੋ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲੇ ਆਸਟ੍ਰੇਲੀਅਨ ਭਾਈਚਾਰੇ ਲਈ ਅਹਿਮ ਹਨ।

ਸਾਡਾ ਲਾਈਵ ਪ੍ਰੋਗਰਾਮ ਤੁਸੀਂ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ SBS ਦੇ ਡਿਜੀਟਲ ਰੇਡੀਓ ਉੱਤੇ, ਆਪਣੇ ਟੈਲੀਵਿਜ਼ਨ 'ਤੇ ਚੈਨਲ 305 ਉੱਤੇ,ਜਾਂ ਸਟ੍ਰੀਮ ਰਾਹੀਂ ਸੁਣ ਸਕਦੇ ਹੋ। ਹੋਰ ਜਾਣਕਾਰੀ ਲਈ ਸਾਨੂੰ , ਅਤੇ 'ਤੇ ਫਾਲੋ ਕਰੋ।


Share