ਕਲਾ ਅਤੇ ਕਹਾਣੀਆਂ: ਪਾਕਿਸਤਾਨ ਦੇ ਮਸ਼ਹੂਰ ਫ਼ਨਕਾਰ ਆਲਮ ਲੋਹਾਰ ਦੀ ਲੋਕ ਗਾਇਕ ਬਣਨ ਦੀ ਕਹਾਣੀ

Aalam Lohar.jpg

ਆਲਮ ਲੋਹਾਰ ਇੱਕ ਉੱਘੇ ਪਾਕਿਸਤਾਨੀ ਪੰਜਾਬੀ-ਲੋਕ ਗਾਇਕ ਸਨ। Credit: Supplied by Sadia Rafique.

ਪਾਕਿਸਤਾਨ ਦੇ ਮਸ਼ਹੂਰ ਫਨਕਾਰ ਆਲਮ ਲੋਹਾਰ ਦਾ ਜਨਮ 1928 ਵਿੱਚ ਭਾਰਤ ਦੇ ਗੁਜਰਾਤ ਰਾਜ ਵਿੱਚ ਹੋਇਆ ਸੀ। ਉਹ ਲੁਹਾਰਾਂ ਦੇ ਪਰਿਵਾਰ ਤੋਂ ਸਬੰਧ ਰੱਖਦੇ ਸਨ ਪਰ ਆਪਣੇ ਪਰਿਵਾਰ ਦੇ ਪੁਸ਼ਤੈਨੀ ਕੰਮ ਤੋਂ ਹੱਟ ਕੇ ਆਲਮ ਲੋਹਾਰ ਨੇ ਗਾਇਕ ਬਣਨ ਦਾ ਸਫ਼ਰ ਚੁਣਿਆ। ਉਹਨਾਂ ਦਾ ਇਹ ਸਫ਼ਰ ਕਿਹੋ ਜਿਹਾ ਸੀ, ਇਸ ਬਾਰੇ ਸੁਣੋ ਸਾਡੀ ਸਹਿਯੋਗੀ ਸਾਦੀਆ ਰਫ਼ੀਕ ਦੀ ਇਹ ਖ਼ਾਸ ਪੇਸ਼ਕਾਰੀ ਵਿੱਚ...


ਸਾਡੇ ਸਾਰੇ ਪੌਡਕਾਸਟ ਰਾਹੀਂ ਸੁਣੇ ਜਾ ਸਕਦੇ ਹਨ।

ਐਸ ਬੀ ਐਸ ਪੰਜਾਬੀ ਦੁਨੀਆ ਭਰ ਦੀਆਂ ਤਾਜ਼ਾ-ਤਰੀਨ ਖ਼ਬਰਾਂ ਸਮੇਤ ਉਨ੍ਹਾਂ ਕਹਾਣੀਆਂ ਨਾਲ ਜੋੜਦਾ ਹੈ ਜੋ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲੇ ਆਸਟ੍ਰੇਲੀਅਨ ਭਾਈਚਾਰੇ ਲਈ ਅਹਿਮ ਹਨ।

ਸਾਡਾ ਲਾਈਵ ਪ੍ਰੋਗਰਾਮ ਤੁਸੀਂ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ SBS ਦੇ ਡਿਜੀਟਲ ਰੇਡੀਓ ਉੱਤੇ, ਆਪਣੇ ਟੈਲੀਵਿਜ਼ਨ 'ਤੇ ਚੈਨਲ 305 ਉੱਤੇ,ਜਾਂ ਸਟ੍ਰੀਮ ਰਾਹੀਂ ਸੁਣ ਸਕਦੇ ਹੋ। ਹੋਰ ਜਾਣਕਾਰੀ ਲਈ ਸਾਨੂੰ , ਅਤੇ 'ਤੇ ਫਾਲੋ ਕਰੋ।

Share