'ਕਹਾਣੀਆਂ ਅਤੇ ਸ਼ਾਇਰੀ': ਜਦੋਂ ਇੱਕ ਮੁਜਰਿਮ 'ਤੇ ਜੱਜ ਨੂੰ ਆਇਆ ਤਰਸPlay07:59 Credit: Supplied by Sadia Rafiqueਐਸ ਬੀ ਐਸ ਪੰਜਾਬੀView Podcast SeriesGet the SBS Audio appOther ways to listenApple PodcastsYouTubeSpotifyDownload (9.42MB) ਬਾਬਰ ਜਾਵੇਦ ਦੀ ਕਹਾਣੀ 'ਭੁੱਲਣਹਾਰ' ਵਿੱਚ ਇੱਕ ਮੁਜਰਿਮ ਅਤੇ ਅਦਾਲਤੀ ਸੁਣਵਾਈ ਦੌਰਾਨ ਦੀ ਇੱਕ ਕਾਰਵਾਈ ਨੂੰ ਬਿਆਨ ਕੀਤਾ ਗਿਆ ਹੈ ਜਿਸ ਵਿੱਚ ਮੁਜਰਿਮ ਆਪਣੇ ਆਪ ਨੂੰ ਬੇਕਸੂਰ ਦੱਸਦਾ ਹੋਇਆ ਜੱਜ ਅੱਗੇ ਭਾਵੁੱਕ ਹੋ ਜਾਂਦਾ ਹੈ। ਉਸ 'ਤੇ ਤਰਸ ਖਾ ਕੇ ਜੱਜ ਕਿਵੇਂ ਉਸਦੀ ਮਦਦ ਕਰਦਾ ਹੈ, ਇਹ ਜਾਨਣ ਲਈ ਸੁਣੋ ਸਾਡੀ ਪਾਕਿਸਤਾਨ ਤੋਂ ਸਹਿਯੋਗੀ ਸਾਦੀਆ ਰਫ਼ੀਕ ਦੀ ਪੇਸ਼ਕਾਰੀ....ਪੂਰੀ ਗੱਲਬਾਤ ਸੁਣਨ ਲਈ ਉਪਰ ਦਿੱਤੇ ਸਪੀਕਰ ਆਈਕਨ ਉੱਤੇ ਕਲਿੱਕ ਕਰੋ..ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ ਸਾਡਾ ਪੰਜਾਬੀ ਪ੍ਰੋਗਰਾਮ ਪੌਪ ਦੇਸੀ 'ਤੇ ਸੁਣੋ। ਸਾਨੂੰ ਫੇਸਬੁੱਕ ਤੇ X ਉੱਤੇ ਵੀ ਫਾਲੋ ਕਰੋ।ਇਹ ਵੀ ਜਾਣੋ‘ਕਹਾਣੀਆਂ ਅਤੇ ਸ਼ਾਇਰੀ’: ਮਿਸਤਰੀ ਤੇ ਮਜ਼ਦੂਰ ਦੀ ਦਿਹਾੜੀ ਬਣੀ ਇਨਸਾਨੀਅਤ ਦੀ ਮਿਸਾਲ‘ਕਹਾਣੀਆਂ ਅਤੇ ਸ਼ਾਇਰੀ’: ਅਸ਼ਫ਼ਾਕ ਅਹਿਮਦ ਦੀ ਮਸ਼ਹੂਰ ਕਹਾਣੀਕਾਰ ਬਣਨ ਦੀ ਦਾਸਤਾਨShareLatest podcast episodesਆਸਟ੍ਰੇਲੀਆ ਦੇ ਘਰਾਂ ਦੀਆਂ ਕੀਮਤਾਂ ਵਿੱਚ ਚੱਲ ਰਹੀ ਵਾਧੇ ਦੀ ਦਰ ਹੋਈ ਕੁਝ ਹੌਲੀ16 ਸਾਲ ਤੋਂ ਘੱਟ ਉਮਰ ਦੇ ਲੋਕਾਂ ਲਈ ਸੋਸ਼ਲ ਮੀਡੀਆ 'ਤੇ ਪਾਬੰਦੀ ਸਬੰਧੀ ਕਾਨੂੰਨ ਤੋ ਬਾਅਦ ਆਈਆਂ ਪ੍ਰਤੀਕ੍ਰਿਆਵਾਂਪਹਿਲੇ ਵਿਸ਼ਵ ਯੁੱਧ ਦੌਰਾਨ ਫਰਾਂਸ ਵਿੱਚ ਸ਼ਹੀਦ ਹੋਏ ਸਿੱਖ ਫੌਜੀ ਨੂੰ 107 ਸਾਲਾਂ ਬਾਅਦ ਪਰਿਵਾਰ ਵੱਲੋਂ ਪਹਿਲੀ ਨਿੱਘੀ ਸ਼ਰਧਾਂਜਲੀਲ਼ਫ਼ਜ਼ਾਂ ਰਾਹੀਂ ਮੁਹੱਬਤਾਂ ਵੰਡਣ ਵਾਲਾ ਆਸਟ੍ਰੇਲੀਅਨ ਪੰਜਾਬੀ ਸ਼ਾਇਰ ਸ਼ੰਮੀ ਜਲੰਧਰੀRecommended for youSBS Examines: ਹਮਾਸ-ਇਜ਼ਰਾਈਲ ਦੀ ਲੜਾਈ ਤੋਂ ਨਕਲੀ ਤਸਵੀਰਾਂ ਵਾਈਰਲ ਹੋਈਆਂ। ਕੀ ਇਸ ਗੱਲ ਨਾਲ ਸਾਡੇ ਜੀਵਨ 'ਚ ਕੋਈ ਫਰਕ ਪੈਂਦਾ ਹੈ?SBS Punjabi's Diwali Photo & Video Competition: Send us your entries and WIN!!!