ਸਾਹਿਤ ਅਤੇ ਕਲਾ : ਮਕਬੂਲ ਸ਼ਾਇਰ ਜ਼ਫ਼ਰ ਅਵਾਨ ਦੀ ਕਿਤਾਬ ‘ਲਲਕਰ’ ਦੀ ਪੜਚੋਲ

KITAB PARCHOL_LALKAR 1

ਲਹਿੰਦੇ ਪੰਜਾਬ ਦੇ ਸ਼ਾਇਰ ਜ਼ਫ਼ਰ ਆਵਾਨ, ਸ਼ਾਇਰੀ ਦੀ ਦੁਨੀਆ ਵਿੱਚ ਇੱਕ ਜਾਣਿਆ-ਪਛਾਣਿਆ ਨਾਮ ਹੈ। ਉਨ੍ਹਾਂ ਵਲੋਂ ਹੁਣ ਤੱਕ ਪੰਜਾਬੀ ਅਤੇ ਉਰਦੂ ਜ਼ੁਬਾਨਾਂ ਰਾਹੀਂ ਸ਼ਾਇਰੀ ਦੀਆਂ ਕਰੀਬ ਇੱਕ ਦਰਜਨ ਕਿਤਾਬਾਂ ਛਪ ਚੁੱਕੀਆਂ ਹਨ। ਜ਼ਫ਼ਰ ਆਵਾਨ ਦੀ ਨਵੀਂ ਕਿਤਾਬ ‘ਲਲਕਰ’ ਵਿੱਚ ਪਾਠਕਾਂ ਨੂੰ ਵੰਨ-ਸੁਵੰਨੇ ਖਿਆਲ, ਜ਼ਿੰਦਗੀ ਦੇ ਤਜ਼ਰਬੇ ਨਾ ਸਿਰਫ ਪੜ੍ਹਨ ਨੂੰ ਮਿਲਣਗੇ ਬਲਕਿ ਉਨ੍ਹਾਂ ਦਾ ਅਹਿਸਾਸ ਵੀ ਹੋਵੇਗਾ। ਇਸ ਕਿਤਾਬ ਦੀ ਪੜਚੋਲ ਕਰ ਰਹੀ ਹੈ ਪਾਕਿਸਤਾਨ ਤੋਂ ਸਾਡੀ ਸਹਿਯੋਗੀ ਸਾਦੀਆ ਰਫ਼ੀਕ


ਹੋਰ ਵੇਰਵੇ ਲਈ ਉਪਰ ਦਿੱਤੇ ਸਪੀਕਰ ਆਈਕਨ 'ਤੇ ਕਲਿੱਕ ਕਰੋ

ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ ਸਾਡਾ ਪੰਜਾਬੀ ਪ੍ਰੋਗਾਮ ਸਾਊਥ ਏਸ਼ੀਅਨ 'ਤੇ ਸੁਣੋ।
ਸਾਨੂੰ ਤੇਤੇ ਵੀ ਫਾਲੋ ਕਰੋ।


Share