ਜ਼ਿੰਦਗੀ ਸਾਨੂੰ ਸਾ, ਰੇ, ਗਾ, ਮਾ ਸਿਖਾ ਰਹੀ ਹੈ, ਤੇ ਸਾਨੂੰ 'ਸਾਰੇ ਗ਼ਮ' ਨਜ਼ਰ ਆ ਰਹੇ ਨੇ!Play09:27 Source: Pexelsਐਸ ਬੀ ਐਸ ਪੰਜਾਬੀView Podcast SeriesGet the SBS Audio appOther ways to listenApple PodcastsYouTubeSpotifyDownload (17.31MB) ਹਮੇਸ਼ਾ ਉਹਨਾਂ ਨੂੰ ਹੀ ਯਾਦ ਕੀਤਾ ਜਾਂਦਾ ਹੈ, ਜੋ ਲੈਂਦੇ ਘੱਟ ਤੇ ਮੋੜਦੇ ਜ਼ਿਆਦਾ ਨੇ। ਵੇਹਲੇ ਬਹਿਕੇ ਕੁੱਝ ਨਹੀਂ ਨਿਕਲਦਾ ਤੇ ਆਲਸ ਮਾਰ ਕੇ ਵੀ ਕੁੱਝ ਨਹੀਂ ਮਿਲਦਾ। ਮੰਨਿਆਂ ਕਿ ਬਹੁਤ ਸਾਰੇ ਇਹ ਸੋਚਦੇ ਨੇ ਕਿ ਰਾਹ ਦਾ ਤਾਂ ਪਤਾ ਨਹੀਂ ਤੇ ਟੁਰੀਏ ਕਿੱਥੇ? ਪਰ ਸੋਚਾਂ ਵਿੱਚ ਘਿਰੇ ਰਹਿਣ ਨਾਲ਼ੋਂ ਉਠ ਕੇ ਟੁਰ ਪੈਣਾ ਹੀ ਚੰਗਾ ਹੈ। ਆਓ ਸੁਣੀਏ ਨਵਜੋਤ ਨੂਰ ਦੇ ਸ਼ਾਇਰਾਨਾ ਖ਼ਿਆਲ ...ਆਡੀਓ ਸੁਨਣ ਲਈ ਉੱਪਰ ਫੋਟੋ ‘ਤੇ ਦਿੱਤੇ ਆਡੀਓ ਆਈਕਨ ਉੱਤੇ ਕਲਿਕ ਕਰੋ...ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਐਸ ਬੀ ਐਸ ਪੰਜਾਬੀ ਦਾ ਪ੍ਰੋਗਾਮ ਸੁਣੋ ਅਤੇ ਸਾਨੂੰ ਫੇਸਬੁੱਕ ਉੱਤੇ ਵੀ ਫਾਲੋ ਕਰੋਇਹ ਵੀ ਪੜੋ'ਵੱਖਰਾ ਨਜ਼ਰੀਆ': ਜ਼ਿੰਦਗੀ ਦੀ ਖੇਡ ਨੂੰ ਮਾਨਣ ਲਈ ਠਹਿਰਾਵ ਦਾ ਹੋਣਾ ਬਹੁਤ ਜ਼ਰੂਰੀ'ਖੇਡਾਂ ਤੇ ਮਾਵਾਂ ਮੁੱਕਣ 'ਤੇ ਹੀ ਚੇਤੇ ਆਉਂਦੀਆਂ ਨੇ': ਆਓ ਕਰੀਏ ਯਾਦ ਬਚਪਨ ਪੰਜਾਬ ਦਾ'ਫੁਰਸਤ ਦੇ ਪਲਾਂ ਵਿੱਚ ਤਰਾਸ਼ੋ ਆਪਣੇ ਛੁਪੇ ਹੁਨਰਾਂ ਨੂੰ ਅਤੇ ਕਰੋ ਪੂਰੀਆਂ ਦਿਲ ਦੀਆਂ ਖਵਾਹਿਸ਼ਾਂ'ShareLatest podcast episodesਜਨਮ ਸਿੱਧ ਅਧਿਕਾਰ (Birthright) ਸਿਟੀਜ਼ਨਸ਼ਿੱਪ ਦੇ ਹੱਕ ਨੂੰ ਖਤਮ ਕਰਨ ਦੇ ਟਰੰਪ ਦੇ ਐਲਾਨ ‘ਤੇ ਲੱਗੀ ਰੋਕਖ਼ਬਰਨਾਮਾ: ਵਿਕਟੋਰੀਆ ਦੇ ਬਹੁਤ ਸਾਰੇ ਇਲਾਕਿਆਂ 'ਚ 'ਟੋਟਲ ਫਾਇਰ ਬੈਨ'ਆਸਟ੍ਰੇਲੀਆ ਡੇਅ 'ਤੇ ਪੰਜਾਬਣ ਸੁਖਜੀਤ ਕੌਰ ਖਾਲਸਾ ਨੂੰ ਮਿਲਿਆ OAM ਦਾ ਖਿਤਾਬਮੈਨੂੰ ਨਹੀਂ ਮਿਲੇ, ਤੁਹਾਨੂੰ ਵੀ ਨਹੀਂ ਮਿਲੇ... ਫੇਰ ਆਂਡੇ ਗਏ ਕਿੱਥੇ?