ਵਿਚਾਰ ਆਪੋ-ਆਪਣੇ: 'ਰੋਸ਼ਨੀਆਂ ਨੂੰ ਭੁਲੇਖਿਆਂ ਵਿੱਚ ਨਾ ਗੁਆਚਣ ਦਿਓ'

nn

Picture for representational purpose only. Source: Pixabay

ਜ਼ਿੰਦਗੀ ਦੇ ਫ਼ਲਸਫ਼ੇ ਦੀ ਇੱਕ ਵੱਖਰੀ ਬਾਤ ਪਾਓਂਦੀ ਹੈ ਨਵਜੋਤ ਨੂਰ ਦੀ ਇਹ ਪੇਸ਼ਕਾਰੀ - ਕਹਾਣੀਆਂ ਨੂੰ ਵਕਤ ਲਿਖਦਾ ਹੈ, ਕਿੱਸੇ ਘੜੀਆਂ ਦੇ ਮੁਹਤਾਜ ਹੁੰਦੇ ਨੇ.... ਕੁਦਰਤ ਦਾ ਹੀ ਤਾਂ ਰਚਿਆ ਖੇਲ ਹੈ ਸਾਰਾ, ਅਸੀਂ ਆਪਣੇ-ਆਪਣੇ ਹਿੱਸੇ ਦੇ ਪੱਤਿਆਂ ਤੇ ਫੁੱਲਾਂ ਦੀਆਂ ਬਾਤਾਂ ਪਾਉਂਦੇ ਹਾਂ ਤੇ ਇਹ ਭੁੱਲ ਜਾਂਦੇ ਹਾਂ ਕਿ ਜੜ੍ਹਾਂ ਖੋਖਲੀਆਂ ਹੁੰਦੀਆਂ ਜਾ ਰਹੀਆਂ ਨੇ। ਇੱਕ ਦੂਜੇ ਲਈ ਫ਼ਿਕਰ ਦਾ ਹੋਣਾ ਜ਼ਰੂਰੀ ਹੈ, ਦਿਲਾਂ ਵਿੱਚ ਪਿਆਰ ਦਾ ਹੋਣਾ ਬਹੁਤ ਜ਼ਰੂਰੀ ਹੈ!


ਆਡੀਓ ਸੁਨਣ ਲਈ ਉੱਪਰ ਫੋਟੋ ‘ਤੇ ਦਿੱਤੇ ਆਡੀਓ ਆਈਕਨ ਉੱਤੇ ਕਲਿਕ ਕਰੋ...

ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਐਸ ਬੀ ਐਸ ਪੰਜਾਬੀ ਦਾ ਪ੍ਰੋਗਾਮ ਸੁਣੋ ਅਤੇ ਸਾਨੂੰ 

Share