ਈਦ ਦੇ ਮੌਕੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਨੇ 8 ਜੁਲਾਈ ਤੋਂ 12 ਜੁਲਾਈ ਤੱਕ ਸਰਕਾਰੀ ਛੁੱਟੀਆਂ ਦਾ ਐਲਾਨ ਕੀਤਾ ਹੈ।
ਕੋਵਿਡ-19 ਪਾਬੰਦੀਆਂ ਦੇ ਦੋ ਸਾਲਾਂ ਬਾਅਦ ਸਾਊਦੀ ਅਰਬ ਵਿੱਚ ਈਦ ਦੇ ਮੌਕੇ ਇਸ ਸਾਲ ਦੇਸ਼ ਵਿਦੇਸ਼ 'ਤੋਂ ਲੱਖਾਂ ਹਾਜੀ ਹੱਜ ਯਾਤਰਾ ਵਿੱਚ ਸ਼ਾਮਲ ਹੋਣਗੇ।

People visit a market for shopping ahead of the Muslim festival of Eid in Karachi, Pakistan. Source: EPA
- 'ਲਹਿੰਦੇ ਪੰਜਾਬ ਦੇ ਸੀ.ਐਮ ਦਾ ਚੁਣਾਵ ਦੁਬਾਰਾ ਹੋਵੇਗਾ': ਲਾਹੌਰ ਹਾਈ ਕੋਰਟ ਦਾ ਫੈਂਸਲਾ
- ਪੰਜਾਬ ਸਰਕਾਰ ਵਲੋਂ 100 ਯੂਨਿਟ ਬਿਜਲੀ ਵਰਤਣ ਵਾਲਿਆਂ ਦੇ ਬਿੱਲ ਮੁਆਫ਼
- ਮੌਤ ਦੇ 48 ਸਾਲਾਂ ਬਾਅਦ ਸਰਕਾਰ ਵਲੋਂ ਮਰਹੂਮ ਕਵੀ ਸਾਗਰ ਸਿੱਦੀਕੀ ਨੂੰ ਸਿਵਲ ਐਵਾਰਡ ਦੇਣ ਦੀ ਸਲਾਹ
ਇਸ ਬਾਰੇ ਵਿਸਥਾਰਤ ਜਾਣਕਾਰੀ ਉੱਪਰ ਫੋਟੋ ਵਿਚਲੇ ‘ਸਪੀਕਰ’ ਉੱਤੇ ਕਲਿੱਕ ਕਰਕੇ ਲਈ ਜਾ ਸਕਦੀ ਹੈ।