ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ ਸਾਡਾ ਪੰਜਾਬੀ ਪ੍ਰੋਗਰਾਮ ਐਸ ਬੀ ਐਸ ਸਾਊਥ ਏਸ਼ੀਅਨ 'ਤੇ ਸੁਣੋ।
ਪੰਜਾਬੀ ਡਾਇਸਪੋਰਾ: ਨਿਊਜ਼ੀਲੈਂਡ ਵਿਖੇ ਸਿੱਖ ਮੂਲ ਦੇ ਦਸਤਾਰਧਾਰੀ ਵਿਅਕਤੀ ਦੀ 'ਇਸ਼ੂਇੰਗ ਆਫ਼ਿਸਰ' ਵਜੋਂ ਨਿਯੁਕਤੀ
Credit : (@karmjitnz)/X
ਨਿਊਜ਼ੀਲੈਂਡ ਵਿੱਚ ਅਟਾਰਨੀ ਜਨਰਲ, 'ਮਨਿਸਟਰੀ ਆਫ ਜਸਟਿਸ' ਵੱਲੋਂ ਕਰਮਜੀਤ ਸਿੰਘ ਤਲਵਾਰ ਨੂੰ 'ਇਸ਼ੂਇੰਗ ਆਫ਼ਿਸਰ' ਦੀ ਪਦਵੀ 'ਤੇ ਨਿਯੁਕਤ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਇਹ ਨਿਯੁਕਤੀ ਆਉਣ ਵਾਲੇ ਤਿੰਨ ਸਾਲਾਂ ਤੱਕ ਤੈਅ ਕੀਤੀ ਗਈ ਹੈ। ਵਿਦੇਸ਼ਾਂ ਵਿੱਚ ਵੱਸਦੇ ਪੰਜਾਬੀਆਂ ਦੀਆਂ ਪ੍ਰਾਪਤੀਆਂ ਅਤੇ ਖਬਰਾਂ ਬਾਰੇ ਹੋਰ ਜਾਣਕਾਰੀ ਲਈ ਉੱਪਰ ਦਿੱਤੇ ਆਡੀਓ ਬਟਨ ‘ਤੇ ਕਲਿੱਕ ਕਰੋ।
Share