ਪਾਕਿਸਤਾਨ ਸਥਿਤ ਗੁਰਧਾਮਾਂ ਦੇ ਦਰਸ਼ਨਾਂ ਲਈ ਮਿਲੇਗਾ 126 ਦੇਸ਼ਾਂ ਦੇ ਸਿੱਖਾਂ ਨੂੰ ਆਗਮਨ ਵੀਜ਼ਾ, ਪਰ ਭਾਰਤੀ ਗੁਰਸਿੱਖ ਇਸ ਸਹੂਲਤ ਤੋਂ ਵਾਂਝੇ

Kr Sahib.jpg

Gurdwara Kartarpur Sahib, Pakistan. Credit: Supplied/PMU Kartarpur Sahib

ਪਾਕਿਸਤਾਨ ਵਿੱਚ ਸਥਿਤ ਸਿੱਖ ਗੁਰਧਾਮਾਂ ਦੇ ਦਰਸ਼ਨਾਂ ਲਈ ਦੇਸ਼ ਵਿਦੇਸ਼ ਵਿੱਚ ਵੱਸਦੇ ਗੁਰਸਿੱਖਾਂ ਨੂੰ ਹੁਣ ਆਗਮਨ ਵੀਜ਼ਾ ਮਿਲਿਆ ਕਰੇਗਾ। ਭਾਰਤ ਨੂੰ ਛੱਡ ਦੁਨੀਆ ਭਰ ਦੇ 126 ਦੇਸ਼ਾਂ ਵਿੱਚ ਵੱਸਦੇ ਸਿੱਖ ਭਾਈਚਾਰੇ ਨੂੰ ਇਹ ਸਹੂਲਤ ਦਿੱਤੀ ਗਈ ਹੈ।


ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ ਸਾਡਾ ਪੰਜਾਬੀ ਪ੍ਰੋਗਰਾਮ ਐਸ ਬੀ ਐਸ ਸਾਊਥ ਏਸ਼ੀਅਨ 'ਤੇ ਸੁਣੋ ।

Share