ਭੈਣਾਂ ਵਲੋਂ ਭਰਾਵਾਂ ਦੀ ਖੈਰ ਮੰਗਣ ਵਾਲਾ ਤਿਉਹਾਰ ਰੱਖੜੀ

Amardeep Bal with his sister on the occasion of Rakhri.

Melbourne-based Amardeep Bal with his sister on the occasion of Rakhri. Credit: Preetinder Singh

ਇਸ ਦਿਨ, ਭੈਣਾਂ ਆਪਣੇ ਭਰਾਵਾਂ ਦੇ ਗੁੱਟ 'ਤੇ ਬਹੁ-ਰੰਗੀ ਰੱਖੜੀ ਜਾਂ ਧਾਗੇ ਬੰਨ੍ਹਦੀਆਂ ਹਨ ਅਤੇ ਉਨ੍ਹਾਂ ਦੀ ਲੰਬੀ ਅਤੇ ਸਿਹਤਮੰਦ ਜ਼ਿੰਦਗੀ ਦੀ ਕਾਮਨਾ ਕਰਦੀਆਂ ਹਨ। ਇਸੇ ਤਰ੍ਹਾਂ ਭਰਾ ਵੀ ਆਪਣੀਆਂ ਭੈਣਾਂ ਦੀ ਰਾਖੀ ਜਾਂ ਦੇਖ-ਭਾਲ ਕਰਨ ਦੇ ਵਾਅਦੇ ਕਰਦੇ ਹਨ। ਹੋਰ ਵੇਰਵਿਆਂ ਲਈ ਇਸ ਪੋਡਕਾਸਟ ਨੂੰ ਪੰਜਾਬੀ ਵਿੱਚ ਸੁਣੋ।


ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ ਸਾਡਾ ਪੰਜਾਬੀ ਪ੍ਰੋਗਰਾਮ ਐਸ ਬੀ ਐਸ ਸਾਊਥ ਏਸ਼ੀਅਨ 'ਤੇ ਸੁਣੋ। ਸਾਨੂੰ ਤੇ ਉੱਤੇ ਵੀ ਫਾਲੋ ਕਰੋ।


Share