ਖਬਰਨਾਮਾ: ਖੇਤਰੀ ਅਤੇ ਰਿਮੋਟ ਆਸਟ੍ਰੇਲੀਆ ਵਿੱਚ 30 ਜ਼ਰੂਰੀ ਵਸਤੂਆਂ 'ਤੇ ਨਵੀਂ ਕੀਮਤ ਸੀਮਾ ਲਾਗੂ

Grocery cart filled with nutritious fruits and vegetables.

Photo by Flickr/ greggavedon.com under CC license. Source: Flickr

ਆਸਟ੍ਰੇਲੀਆ ਦੇ ਖੇਤਰੀ ਅਤੇ ਦੂਰ ਦੁਰਾਡੇ ਵਾਲੇ ਇਲਾਕਿਆਂ ਵਿੱਚ ਆਟਾ, ਦੁੱਧ, ਅਨਾਜ ਅਤੇ ਤਾਜ਼ੇ ਫਲਾਂ ਸਮੇਤ 30 ਜ਼ਰੂਰੀ ਵਸਤੂਆਂ ਦੀਆਂ ਕੀਮਤਾਂ 'ਤੇ ਨਵੀਂ ਸੀਮਾ ਲਾਗੂ ਹੋਵੇਗੀ। ਇਹ 10 ਫਰਵਰੀ ਤੋਂ ਸੰਘੀ ਸਰਕਾਰ ਦੁਆਰਾ ਐਲਾਨੇ ਜਾ ਰਹੇ ਉਪਾਵਾਂ ਦੀ ਇੱਕ ਲੜੀ ਦਾ ਹਿੱਸਾ ਹੈ। ਆਦਿਵਾਸੀ ਅਤੇ ਗੈਰ-ਆਦਿਵਾਸੀ ਆਸਟ੍ਰੇਲੀਅਨ ਲੋਕਾਂ ਵਿਚਕਾਰ ਸਿਹਤ ਅਤੇ ਤੰਦਰੁਸਤੀ ਵਿਚਲੇ ਅੰਤਰ ਨੂੰ ਖਤਮ ਕਰਨ ਦੇ ਸੂਚਕਾਂ ਦੇ ਜਵਾਬ ਵਜੋਂ ਇਸਦੀ ਸ਼ੁਰੂਆਤ ਕੀਤੀ ਜਾ ਰਹੀ ਹੈ।


ਸਾਡੇ ਸਾਰੇ ਪੌਡਕਾਸਟ  ਰਾਹੀਂ ਸੁਣੇ ਜਾ ਸਕਦੇ ਹਨ। 

ਐਸ ਬੀ ਐਸ ਪੰਜਾਬੀ ਦੁਨੀਆ ਭਰ ਦੀਆਂ ਤਾਜ਼ਾ-ਤਰੀਨ ਖ਼ਬਰਾਂ ਸਮੇਤ ਉਨ੍ਹਾਂ ਕਹਾਣੀਆਂ ਨਾਲ ਜੋੜਦਾ ਹੈ ਜੋ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲੇ ਆਸਟ੍ਰੇਲੀਅਨ ਭਾਈਚਾਰੇ ਲਈ ਅਹਿਮ ਹਨ।

ਸਾਡਾ ਲਾਈਵ ਪ੍ਰੋਗਰਾਮ ਤੁਸੀਂ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ SBS ਦੇ ਡਿਜੀਟਲ ਰੇਡੀਓ ਉੱਤੇ, ਆਪਣੇ ਟੈਲੀਵਿਜ਼ਨ 'ਤੇ ਚੈਨਲ 305 ਉੱਤੇ,ਜਾਂ ਸਟ੍ਰੀਮ ਰਾਹੀਂ ਸੁਣ ਸਕਦੇ ਹੋ। ਹੋਰ ਜਾਣਕਾਰੀ ਲਈ ਸਾਨੂੰ , ਅਤੇ 'ਤੇ ਫਾਲੋ ਕਰੋ।

Share

Recommended for you