ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ ਸਾਡਾ ਪੰਜਾਬੀ ਪ੍ਰੋਗਾਮ ਸਾਊਥ ਏਸ਼ੀਅਨ 'ਤੇ ਸੁਣੋ। ਸਾਨੂੰ ਤੇਤੇ ਵੀ ਫਾਲੋ ਕਰੋੋੋ
ਐਸ ਬੀ ਐਸ ਪੰਜਾਬੀ ਤੋਂ ਆਸਟ੍ਰੇਲੀਆ ਦੀਆਂ ਮੁੱਖ ਖ਼ਬਰਾਂ: 1 ਅਕਤੂਬਰ 2024

Source: SBS
1 ਅਕਤੂਬਰ ਤੋਂ 18 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਲੋਕਾਂ ਨੂੰ ਫਾਰਮੇਸੀ ਤੋਂ ਵੇਪ ਖਰੀਦਣ ਲਈ ਕਿਸੇ ਡਾਕਟਰੀ ਪ੍ਰਿਸਕ੍ਰਿਪਸ਼ਨ ਦੀ ਲੋੜ ਨਹੀਂ ਪਵੇਗੀ। ਸਰਕਾਰ ਦੇ ਅਨੁਸਾਰ, ਇਹ ਸਿਰਫ ਉਦੋਂ ਲਾਗੂ ਹੋਏਗਾ ਜਦੋਂ ਖਰੀਦਦਾਰ ਦਾ ਇਰਾਦਾ ਤਮਾਕੂਨੋਸ਼ੀ ਛੱਡਣ ਦਾ ਜਾਂ ਨਿਕੋਟੀਨ ਨੂੰ ਨਿਯੰਤਰਿਤ ਕਰਨ ਲਈ ਮਦਦ ਦੀ ਲੋੜ ਦਾ ਹੋਵੇਗਾ। ਫਾਰਮਾਸਿਸਟਾਂ ਨੂੰ ਉਮਰ ਦੀ ਤਸਦੀਕ ਕਰਨ ਲਈ ਇੱਕ ਫੋਟੋ ਆਈਡੀ ਦੇਖਣਾ ਜ਼ਰੂਰੀ ਹੋਏਗਾ ਅਤੇ ਵੇਪਿੰਗ ਦੇ ਸਿਹਤ ਪ੍ਰਤੀ ਨੁਕਸਾਨਾਂ ਬਾਰੇ ਗੱਲ ਕਰਨੀ ਜ਼ਰੂਰੀ ਹੋਵੇਗੀ। ਅੱਜ ਦੀਆਂ ਮੁੱਖ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਖਬਰਾਂ ਜਾਨਣ ਲਈ ਸੁਣੋ ਐਸ ਬੀ ਐਸ ਪੰਜਾਬੀ ਦੀ ਇਹ ਆਡੀਓ ਪੇਸ਼ਕਾਰੀ...
Share