ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ ਸਾਡਾ ਪੰਜਾਬੀ ਪ੍ਰੋਗਾਮ ਸਾਊਥ ਏਸ਼ੀਅਨ 'ਤੇ ਸੁਣੋ। ਸਾਨੂੰ ਤੇਤੇ ਵੀ ਫਾਲੋ ਕਰੋ।
ਐਸ ਬੀ ਐਸ ਪੰਜਾਬੀ ਤੋਂ ਆਸਟ੍ਰੇਲੀਆ ਦੀਆਂ ਮੁੱਖ ਖ਼ਬਰਾਂ: 15 ਅਗਸਤ 2024
Source: Pixabay / Pixabay/geralt CC0
ਸਾਊਥ ਆਸਟ੍ਰੇਲੀਆ ਲੋਕਾਂ ਨੂੰ ਔਨਲਾਈਨ ਏਆਈ ਵੀਡੀਓ ਅਤੇ ਤਸਵੀਰਾਂ ਤੋਂ ਬਚਾਉਣ ਲਈ ਨਵੇਂ ਕਾਨੂੰਨ ਪੇਸ਼ ਕਰ ਰਿਹਾ ਹੈ। ਡੀਪ ਫੇਕ ਵਜੋਂ ਜਾਣੀ ਜਾਂਦੀ ਏਆਈ ਸਮੱਗਰੀ ਨੂੰ ਅਪਰਾਧ ਦੀ ਸ਼੍ਰੇਣੀ ਹੇਠ ਕਰਨ ਜਾ ਰਿਹਾ ਹੈ। ਅਜਿਹੀ ਸਮੱਗਰੀ ਬਿਨਾ ਸਹਮਤੀ ਤੋਂ ਡਿਜ਼ੀਟਲ ਤੌਰ ਤੇ 'ਬਣਾ ਜਾਂ ਬਦਲ ਕੇ ਔਨਲਾਈਨ ਪੇਸ਼ ਕੀਤੀ ਜਾਂਦੀ ਹੈ।
Share