- ਪੌਲੀਨ ਹੈਨਸਨ ਨੇ ਮਾਰਕ ਲੈਥਮ ਨੂੰ ਵਨ ਨੇਸ਼ਨ ਦੀ ਨਿਊ ਸਾਊਥ ਵੇਲਜ਼ ਸ਼ਾਖਾ ਦੇ ਨੇਤਾ ਦੇ ਉਹਦੇ ਤੋਂ ਹਟਾਇਆ।
- ਨਿਊਜ਼ੀਲੈਂਡ ਨੇ ਆਪਣੇ ਆਖਰੀ ਬਚੇ ਹੋਏ ਕੋਵਿਡ-19 ਨਿਯਮਾਂ ਨੂੰ ਕੀਤਾ ਖਤਮ।
- ਹਿਮਾਚਲ ਪ੍ਰਦੇਸ਼ ਵਿੱਚ ਭਾਰੀ ਮੀਂਹ ਕਾਰਨ ਇੱਕ ਪ੍ਰਾਚੀਨ ਹਿੰਦੂ ਮੰਦਰ ਦੇ ਢਹਿ ਜਾਣ ਕਾਰਨ ਨੌਂ ਲੋਕਾਂ ਦੀ ਮੌਤ ਹੋ ਗਈ ਹੈ ਅਤੇ ਦਰਜਨਾਂ ਹੋਰਾਂ ਦੇ ਫਸੇ ਹੋਣ ਦਾ ਖਦਸ਼ਾ।
ਆਸਟ੍ਰੇਲੀਆ ਅਤੇ ਦੇਸ਼ ਵਿਦੇਸ਼ ਦੀਆਂ ਖਬਰਾਂ ਨੂੰ ਪੰਜਾਬੀ ਵਿੱਚ ਸੁਣਨ ਲਈ ਹੇਠਾਂ ਬਣੇ ਆਡੀਓ ਪਲੇਅਰ 'ਤੇ ਕਲਿੱਕ ਕਰੋ।
LISTEN TO

ਐਸ ਬੀ ਐਸ ਪੰਜਾਬੀ ਤੋਂ ਆਸਟ੍ਰੇਲੀਆ ਦੀਆਂ ਮੁੱਖ ਖ਼ਬਰਾਂ: 14 ਅਗਸਤ, 2023
SBS Punjabi
03:43