ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ ਸਾਡਾ ਪੰਜਾਬੀ ਪ੍ਰੋਗਰਾਮ ਐਸ ਬੀ ਐਸ ਸਾਊਥ ਏਸ਼ੀਅਨ 'ਤੇ ਸੁਣੋ। ਸਾਨੂੰ ਤੇ ਉੱਤੇ ਵੀ ਫਾਲੋ ਕਰੋ।
ਤਸਮਾਨੀਆ ਸਮੇਤ ਵਿਕਟੋਰੀਆ ਤੇ ਨਿਊ ਸਾਊਥ ਵੇਲਜ਼ ਵਿੱਚ ਤੇਜ਼ ਹਵਾਵਾਂ, ਭਾਰੀ ਮੀਂਹ ਅਤੇ ਹੜਾਂ ਕਾਰਨ ਭਾਰੀ ਤਬਾਹੀ
Damage caused by the storm yesterday Source: AAP
ਵਿਕਟੋਰੀਆ ਸੂਬੇ ਵਿੱਚ ਚੱਲੀਆਂ ਤੇਜ਼ ਹਵਾਵਾਂ ਦੀ ਗਤੀ 146 ਕਿਮੀ ਪ੍ਰਤੀ ਘੰਟਾ ਮਾਪੀ ਗਈ ਹੈ, ਜਿਸ ਕਾਰਨ ਸਟੇਟ ਐਮਰਜੈਂਸੀ ਸੇਵਾਵਾਂ ਪ੍ਰਦਾਨ ਕਰਨ ਵਾਲਿਆਂ ਨੂੰ ਹਜ਼ਾਰਾਂ ਕਾਲਾਂ ਮੱਦਦ ਲਈ ਮਿਲ ਚੁੱਕੀਆਂ ਹਨ। ਵਿਕਟੋਰੀਆ, ਨਿਊ ਸਾਊਥ ਵੇਲਜ਼ ਸੂਬਿਆਂ ਦੀ ਹੱਦ ਉੱਤੇ ਇੱਕ ਔਰਤ ਦੀ ਜਾਨ ਚਲੀ ਗਈ ਹੈ। ਵਾਤਾਵਰਣ ਵਿਚਲੇ ਹੋ ਰਹੇ ਅਚਾਨਕ ਬਦਲਾਵਾਂ ਲਈ ਜਿੰਮੇਵਾਰੀ ਕਿਸ ਦੀ ਠਹਿਰਾਈ ਜਾ ਸਕਦੀ ਹੈ, ਇਸ ਬਾਰੇ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕਰ ਸਕਦੇ ਹੋ।
Share