ਸੂਰਜ ਦੀਆਂ ਕਿਰਨਾਂ ਵਿੱਚੋਂ ਮਿਲਦਾ ਵਿਟਾਮਿਨ ਡੀ ਬਨਾਮ ਚਮੜੀ ਦਾ ਕੈਂਸਰ

Protect sin after needling

Credit: beautypedia

ਵਿਟਾਮਿਨ 'ਡੀ’ ਇਕ ਅਜਿਹਾ ਪੌਸ਼ਟਿਕ ਤੱਤ ਹੈ, ਜੋ ਹੱਡੀਆਂ ਨੂੰ ਮਜ਼ਬੂਤੀ ਦੇਣ ਸਮੇਤ ਹੋਰਨਾਂ ਸਮੱਸਿਆਵਾਂ ਤੋਂ ਮਨੁੱਖੀ ਸਰੀਰ ਨੂੰ ਬਚਾਉਣ ਵਿੱਚ ਅਹਿਮ ਭੂਮਿਕਾ ਨਿਭਾਉਂਦਾ ਹੈ। ਸੂਰਜ ਦੀ ਰੌਸ਼ਨੀ ਨੂੰ ਵਿਟਾਮਿਨ 'ਡੀ' ਦਾ ਮੁੱਖ ਕੁਦਰਤੀ ਸੋਮਾ ਮੰਨਿਆ ਗਿਆ ਹੈ ਪਰ ਆਸਟ੍ਰੇਲੀਆ ਵਿੱਚ ਸੂਰਜ ਦੀਆਂ ਤੇਜ਼ ਕਿਰਨਾਂ ਚਮੜੀ ਦੇ ਕੈਂਸਰ ਦਾ ਕਾਰਨ ਵੀ ਬਣਦੀਆਂ ਹਨ। ਇਸ ਦੇ ਮੱਦੇਨਜ਼ਰ ਵਿਟਾਮਿਨ 'ਡੀ’ ਦੀ ਪੂਰਤੀ ਅਤੇ ਸਾਵਧਾਨੀਆਂ ਬਾਰੇ ਸਕਿਨ ਕੈਂਸਰ ਸਪੈਸ਼ਲਿਸਟ ਡਾ. ਮਨਨ ਚੱਢਾ ਨੇ ਐਸਬੀਐਸ ਨਾਲ ਗੱਲਬਾਤ ਕਰਦਿਆਂ ਕੁਝ ਅਹਿਮ ਨੁਕਤੇ ਸਾਂਝੇ ਕੀਤੇ ਹਨ। ਹੋਰ ਵੇਰਵੇ ਲਈ ਇਹ ਇੰਟਰਵਿਊ ਸੁਣੋ …


ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ ਸਾਡਾ ਪੰਜਾਬੀ ਪ੍ਰੋਗਰਾਮ ਪੌਪ ਦੇਸੀ  'ਤੇ ਸੁਣੋ। ਸਾਨੂੰ ਤੇ 
ਉੱਤੇ ਵੀ ਫਾਲੋ ਕਰੋ ।


Share