Key Points
- ਚੀਨ ਦੇ ਕੁਝ ਹਿੱਸੇ ਮਨੁੱਖੀ ਮੈਟਾਨੀਓਮੋ ਵਾਇਰਸ (HMPV) ਦੇ ਪ੍ਰਕੋਪ ਦਾ ਅਨੁਭਵ ਕਰ ਰਹੇ ਹਨ, ਜੋ ਇੱਕ ਗੰਭੀਰ ਸਾਹ ਦੀ ਬਿਮਾਰੀ ਹੈ।
- ਹਾਲਾਂਕਿ ਇਸ ਬਿਮਾਰੀ ਲਈ ਕੋਈ ਵੈਕਸੀਨ ਨਹੀਂ ਹੈ, ਪਰ ਕੋਵਿਡ 19 ਦੇ ਉਲਟ HMPV ਮਨੁੱਖਾਂ ਵਿੱਚ ਬਿਲਕੁਲ ਨਵਾਂ ਵੀ ਨਹੀਂ ਹੈ।
- ਮਾਹਿਰਾਂ ਨੇ ਸੁਝਾਅ ਦਿੱਤਾ ਹੈ ਕਿ ਆਸਟ੍ਰੇਲੀਆਈ ਲੋਕਾਂ ਨੂੰ "ਸਾਵਧਾਨੀ ਅਤੇ ਸੰਜਮ ਵਾਲੀ ਪਹੁੰਚ" ਅਪਨਾਉਣੀ ਚਾਹੀਦੀ ਹੈ।
ਹਾਲ ਹੀ ਦੇ ਦਿਨਾਂ ਵਿੱਚ, ਬਹੁਤ ਸਾਰੇ ਆਸਟ੍ਰੇਲੀਆਈ ਨਾਗਰਿਕਾਂ ਨੇ ਆਪਣੇ ਸੋਸ਼ਲ ਮੀਡੀਆ 'ਤੇ ਚੀਨ ਵਿੱਚ ਵਿਅਸਤ ਹਸਪਤਾਲ ਦੇ ਵੇਟਿੰਗ ਰੂਮਾਂ ਦੀਆਂ ਤਸਵੀਰਾਂ ਦੇਖੀਆਂ ਹੋਣਗੀਆਂ, ਜੋ ਦੁਨੀਆ ਦੇ ਦੂਜੇ ਸਭ ਤੋਂ ਵੱਧ ਆਬਾਦੀ ਵਾਲੇ ਦੇਸ਼ ਵਿੱਚ ਫੈਲ ਰਹੇ 'ਨਵੇਂ ਵਾਇਰਸ' ਬਾਰੇ ਚੇਤਾਵਨੀ ਦੇ ਰਹੀਆਂ ਹਨ।
ਹਾਲਾਂਕਿ ਸਾਂਝੀਆਂ ਕੀਤੀਆਂ ਜਾ ਰਹੀਆਂ ਬਹੁਤ ਸਾਰੀਆਂ ਪੋਸਟਾਂ ਵਿੱਚ 'ਰਹੱਸਮਈ ਸਾਹ' ਦੀ ਬਿਮਾਰੀ ਦਾ ਜ਼ਿਕਰ ਹੈ, ਪਰ ਮਾਹਰਾਂ ਦਾ ਕਹਿਣਾ ਹੈ ਕਿ ਇਹ ਵਾਇਰਸ ਆਸਟ੍ਰੇਲੀਆਈ ਵਾਸੀਆਂ ਲਈ ਨਵਾਂ ਨਹੀਂ ਹੈ, ਅਤੇ ਇਸੇ ਕਰਕੇ ਘਬਰਾਉਣ ਦੀ ਕੋਈ ਲੋੜ ਨਹੀਂ ਹੈ।
ਐਸ ਬੀ ਐਸ ਪੰਜਾਬੀ ਦੁਨੀਆ ਭਰ ਦੀਆਂ ਤਾਜ਼ਾ-ਤਰੀਨ ਖ਼ਬਰਾਂ ਸਮੇਤ ਉਨ੍ਹਾਂ ਕਹਾਣੀਆਂ ਨਾਲ ਜੋੜਦਾ ਹੈ ਜੋ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲੇ ਆਸਟ੍ਰੇਲੀਅਨ ਭਾਈਚਾਰੇ ਲਈ ਅਹਿਮ ਹਨ।
ਸਾਡਾ ਲਾਈਵ ਪ੍ਰੋਗਰਾਮ ਤੁਸੀਂ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ SBS ਦੇ ਡਿਜੀਟਲ ਰੇਡੀਓ ਉੱਤੇ, ਆਪਣੇ ਟੈਲੀਵਿਜ਼ਨ 'ਤੇ ਚੈਨਲ 305 ਉੱਤੇ,ਜਾਂ ਸਟ੍ਰੀਮ ਰਾਹੀਂ ਸੁਣ ਸਕਦੇ ਹੋ। ਹੋਰ ਜਾਣਕਾਰੀ ਲਈ ਸਾਨੂੰ , ਅਤੇ 'ਤੇ ਫਾਲੋ ਕਰੋ