ਐਸ ਬੀ ਐਸ ਪੰਜਾਬੀ ਦੁਨੀਆ ਭਰ ਦੀਆਂ ਤਾਜ਼ਾ-ਤਰੀਨ ਖ਼ਬਰਾਂ ਸਮੇਤ ਉਨ੍ਹਾਂ ਕਹਾਣੀਆਂ ਨਾਲ ਜੋੜਦਾ ਹੈ ਜੋ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲੇ ਆਸਟ੍ਰੇਲੀਅਨ ਭਾਈਚਾਰੇ ਲਈ ਅਹਿਮ ਹਨ।
ਬਾਲੀਵੁੱਡ ਗੱਪਸ਼ੱਪ: ਕੀ ਆਤਿਫ ਅਸਲਮ ਦੀ ਅਗਲੀ ਸੰਗੀਤਕ ਸਾਂਝੇਦਾਰੀ ਹੋ ਸਕੇਗੀ ਯੋ ਯੋ ਹਨੀ ਸਿੰਘ ਨਾਲ?

ਪਾਕਿਸਤਾਨੀ ਗਾਇਕ ਆਤਿਫ ਅਸਲਮ ਅਤੇ ਬਾਲੀਵੁੱਡ ਰੈਪਰ ਯੋ ਯੋ ਹਨੀ ਸਿੰਘ. Credit: Supplied: Atif Aslam/ Instagram
ਪਾਕਿਸਤਾਨੀ ਗਾਇਕ ਆਤਿਫ ਅਸਲਮ ਅਤੇ ਬਾਲੀਵੁੱਡ ਰੈਪਰ ਯੋ ਯੋ ਹਨੀ ਸਿੰਘ ਯੂ.ਏ.ਈ (UAE) ਵਿੱਚ ਇਕੱਠੇ ਨਜ਼ਰ ਆਏ ਸਨ ਅਤੇ ਉਨ੍ਹਾਂ ‘ਬਾਰਡਰਲੈੱਸ ਬ੍ਰਦਰਜ਼’ (Borderless Brothers) ਲਿਖ ਕੇ ਇੱਕ ਤਸਵੀਰ ਵੀ ਸਾਂਝੀ ਕੀਤੀ ਸੀ। ਸੋਸ਼ਲ ਮੀਡਿਆ ਉੱਤੇ ਫੈਨਸ ਇਹ ਜਾਨਣ ਦੀ ਕੋਸ਼ਿਸ਼ ਕਰ ਰਹੇ ਹਨ ਕੀ ਇਹ ਸਿਤਾਰੇ ਇਕੱਠਿਆਂ ਕੰਮ ਕਰਦੇ ਨਜ਼ਰ ਆਉਣਗੇ? ਦੂਜੇ ਪਾਸੇ, ਅਦਾਕਾਰ ਵਾਮੀਕ ਗੱਬੀ ਅਤੇ ਰਾਜ ਕੁੰਦਰਾ 2025 ਵਿੱਚ ਕੀ ਨਵਾਂ ਕਰਦੇ ਹੋਏ ਨਜ਼ਰ ਆਉਣਗੇ, ਜਾਣੋ ਇਸ ਬਾਲੀਵੁੱਡ ਗੱਪਸ਼ੱਪ ਵਿੱਚ।
Share