ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ ਸਾਡਾ ਪੰਜਾਬੀ ਪ੍ਰੋਗਾਮ ਸਾਊਥ ਏਸ਼ੀਅਨ 'ਤੇ ਸੁਣੋ। ਸਾਨੂੰ ਤੇਤੇ ਵੀ ਫਾਲੋ ਕਰੋ।
ਬਾਲੀਵੁੱਡ ਗੱਪਸ਼ੱਪ: ਕੀ ਸਲਮਾਨ ਖਾਨ ਤੇ ਆਮਿਰ ਖਾਨ ਦੁਬਾਰਾ ਵੱਡੇ ਪਰਦੇ ‘ਤੇ ਇਕੱਠਿਆਂ ਨਜ਼ਰ ਆਉਣਗੇ?
Salman Khan and Amir Khan, Hindi Film Industry actors. Credit: Getty/ Instagram.
1994 ਵਿੱਚ ਰਿਲੀਜ਼ ਹੋਈ ਫ਼ਿਲਮ ‘ਅੰਦਾਜ਼ ਆਪਣਾ ਆਪਣਾ’ ਵਿੱਚ ਹਿੰਦੀ ਫਿਲਮ ਅਦਾਕਾਰ ਸਲਮਾਨ ਖਾਨ ਅਤੇ ਆਮਿਰ ਖਾਨ ਇਕੱਠਿਆਂ ਦਿਖਾਈ ਦਿੱਤੇ ਸਨ। ਪਰ ਕੀ ਇਹ ਕਲਾਕਾਰ ਮੁੜ ਵੱਡੇ ਪਰਦੇ ‘ਤੇ ਇੱਕ ਨਵੀਂ ਫਿਲਮ ਵਿੱਚ ਨਜ਼ਰ ਆਉਣਗੇ? ਜਾਣੋ ਇਸ ਹਫਤੇ ਦੀ ਬਾਲੀਵੁੱਡ ਗੱਪਸ਼ੱਪ ਵਿੱਚ…
Share